ਮੇਰੇ ਨਾਲ ਪਿਆਰ ਤੂੰ ਸਾਰਾ.. ਗੱਲਾਂ ਚ ਜਤਾਉਂਦੀ ਫਿਰੇ,,, ਕਰ ਹੋਰਾਂ ਨਾਲ ਵੀ ਵਾਦੇ.. ਸੱਚੀ ਤੂੰ ਨਿਭਾਉਂਦੀ ਫਿਰੇ,,, ਕਰ ਅੱਖਾਂ ਤੇ ਯਕੀਨ.. ਨਿੱਕਲੇ ਦਿਲਾਂ ਚੋਂ ਵਹਿਮ ਕੁੜੇ,, ਦੇਖ ਅੱਜ ਟੁਟਗੇ ਸਾਰੇ.. PHOTAA ਤੇ FRAME ਕੁੜੇ।। #JOHNY🖋️ ©Johny #yaar_forever #JOHNY🖋️ #najoto #punjabi #insta_Johny_jawahr #instareel #college #love #Darknight