Nojoto: Largest Storytelling Platform

ਕਦੇ ਨਾਨੀ ਨਾਲ ਸਾਗ ਤੋੜ ਲਿਓਣਾ , ਕਦੇ ਤੰਦੂਰੀ ਰੋਟੀਆਂ ਬਣ

ਕਦੇ ਨਾਨੀ ਨਾਲ ਸਾਗ ਤੋੜ ਲਿਓਣਾ , 
ਕਦੇ ਤੰਦੂਰੀ ਰੋਟੀਆਂ ਬਣਾਉਣ ਲੱਗ ਜਾਣਾ ,
ਕਦੇ ਤਾਜੇ ਤਾਜੇ ਕੱਢੇ ਦੁੱਧ ਚੋ ਗੜਵੀ ਭਰ ਕੇ ਨਾਨੀ ਨੇ ਪੀਣ ਲਈ ਫੜਾ ਦੇਣੀ ,
ਕਦੇ ਨਾਨਾ ਜੀ ਨਾਲ ਸਾਰੇ ਪਿੰਡ ਦਾ ਚੱਕਰ ਲਾ ਆਉਣਾ ,
ਕਦੇ ਮਾਮੇ ਦੇ ਮਗਰ ਪੈ ਜਾਣਾ ਤੇ ਰੋ ਕੇ ਕੰਮ ਜਾਣ ਤੋਂ ਰੋਕ ਲੈਣਾ ,
ਜਿੱਦ ਕਰਕੇ ਗਲ ਮਨਵਾ ਲੈਣੀ ,
ਕਦੇ ਖੇਤਾਂ ਵੱਲ ਨੂੰ ਭੱਜ ਜਾਣਾ ਤੇ ਪਿੱਛੇ ਮੁੜ ਮੁੜ ਵੇਖ ਕੇ ਹੱਸੀ ਜਾਣਾ ਤੇ ਮਾਮੇ ਨੂੰ ਪਿੱਛੇ ਆਉਂਦਿਆਂ ਵੇਖ ਹੋਰ ਤੇਜ ਹੋ ਜਾਣਾ ,
ਫੇਰ ਥੱਕ ਕੇ ਉੱਥੇ e ਡਿੱਗ ਜਾਣਾ ਤੇ ਮਾਮੇ ਦੇ ਗਦੇੜੇ ਬਹਿ ਕੇ ਵਾਪਿਸ ਆਉਣਾ part 6