Nojoto: Largest Storytelling Platform

ਵਕਤ ਬਦਲਿਆ ਬਦਲੀ ਦੁਨੀਆਂ ਛੋਰ ਸ਼ਰਾਬਾ ਹੋਣੋ ਹਟਿਆ। ਸ਼ੁਧ ਹੋ

ਵਕਤ ਬਦਲਿਆ ਬਦਲੀ ਦੁਨੀਆਂ ਛੋਰ ਸ਼ਰਾਬਾ ਹੋਣੋ ਹਟਿਆ।
ਸ਼ੁਧ ਹੋ ਗਏ ਹਵਾ ਤੇ ਪਾਣੀ ਫਿਰ ਸੀਤਾ ਗਿਆ ਅੰਬਰ ਫਟਿਆ।
ਰਿਆੜ ਸੁਲੱਖਣ ਵੇਖੇ ਮਾਣੇ ਸਭ ਕੁਦਰਤ ਦੇ ਖੇਲ ਨਜਾਰੇ।
ਅੱਗੇ ਨਾਲੋਂ ਵੱਧ ਚਮਕਦੇ ਅੱਜ ਕੱਲ ਰਾਤਾਂ ਨੂੰ ਹਨ ਤਾਰੇ। #covid #crona #tima