Nojoto: Largest Storytelling Platform

ਮੈਂਨੂੰ ਲੱਗਦਾ ਦੁੱਖੜੇ ਸਿੰਝ ਅਾੲੇ,

ਮੈਂਨੂੰ ਲੱਗਦਾ ਦੁੱਖੜੇ ਸਿੰਝ ਅਾੲੇ,                                       ਪੀ-ਪੀ ਕਿ ਪਾਣੀ ਅੱਖੀਅਾਂ ਦਾ,,!                                                 ਹੁਣ ਰੁੱਲ ਜਾਣਾ ਕੁਝ ਬਚਣਾ ਨਹੀਂ,                                            ਅਾਸ਼ਾ ਦਾ ਸ਼ਾਭ ਕਿ ਰੱਖੀਅਾਂ ਦਾ,,!                                          ਅੈਸਾ ਵਕਤ ਬੁਰੇ ਨੇ ਘੇਰ ਲਿਅਾ,                                       ਕੀ ਕਰੀੲੇ ਹਿੰਮਤਾਂ ਤੋੜ ਗਿਅਾ,,!                                            ਕੀ ਹੋੲਿਅਾ ਰੱਬਾ ਤੱਕਦਾ ਨਹੀਂ,                                                     ਤੂੰ ਵੀ ਹੱਥ ਲੱਗੇ ਮੈਂਨੂੰ ਜੋੜ ਗਿਅਾ,,!                             📝Kamal