Nojoto: Largest Storytelling Platform

ਹਾਸੇ ਨੂੰ ਹੱਸ ਕੇ ਮਿਲ ਸੱਜਣਾ ਵੇਖ ਹਾਸੇ ਦੇ ਵੀ ਕਈ ਰੰਗ ਹ

ਹਾਸੇ ਨੂੰ ਹੱਸ ਕੇ ਮਿਲ ਸੱਜਣਾ 
ਵੇਖ ਹਾਸੇ ਦੇ ਵੀ ਕਈ ਰੰਗ ਹੁੰਦੇ 
ਹੰਝੂ ਤਾ ਬੇਵਕਤ ਵੀ ਆ ਜਾਣਗੇ
ਹਾਸੇ ਲਈ ਹੀ ਸੱਜਣਾ ਲੋਕ ਤੰਗ ਹੁੰਦੇ 
ਹੰਝੂ ਵਹਿਣ ਨਾ ਦੇਵੀਂ ਮੌਤ ਤੇ ਵੀ 
ਹਾਸੇ ਲਈ ਤਾ ਦੁਨੀਆ ਤੇ ਜੰਗ ਹੁੰਦੇ

-bhullar✍
ਹਾਸੇ ਨੂੰ ਹੱਸ ਕੇ ਮਿਲ ਸੱਜਣਾ 
ਵੇਖ ਹਾਸੇ ਦੇ ਵੀ ਕਈ ਰੰਗ ਹੁੰਦੇ 
ਹੰਝੂ ਤਾ ਬੇਵਕਤ ਵੀ ਆ ਜਾਣਗੇ
ਹਾਸੇ ਲਈ ਹੀ ਸੱਜਣਾ ਲੋਕ ਤੰਗ ਹੁੰਦੇ 
ਹੰਝੂ ਵਹਿਣ ਨਾ ਦੇਵੀਂ ਮੌਤ ਤੇ ਵੀ 
ਹਾਸੇ ਲਈ ਤਾ ਦੁਨੀਆ ਤੇ ਜੰਗ ਹੁੰਦੇ

-bhullar✍