Nojoto: Largest Storytelling Platform
andeepbhullar5050
  • 279Stories
  • 142Followers
  • 2.8KLove
    5.2KViews

Andip Bhullar

Instagram kaurbhullar1213

  • Popular
  • Latest
  • Video
6f730960bb3f36819b4f359fee35b958

Andip Bhullar

White ਕਿੰਨੇ ਹੀ ਸੱਚੇ ਤੇ ਸੁੱਚੇ ਹੋ ਜਾਓ
ਜਿੰਨੇ ਮਰਜ਼ੀ ਕਾਬਿਲ ਬਣ ਜਾਓ
ਚਮਕਦੀ ਰੂਹ ਦੀ ਝਲਕ ਵੀ ਵਿਖਾ ਦੇਣਾ
ਫਿਰ ਵੀ ਇੱਕ ਦਿਨ ਨਾਕਾਰ ਦਿੱਤੇ ਜਾਓਗੇ।
-Andip bhullar ✍🏻

©Andip Bhullar
  #love_qoutes
6f730960bb3f36819b4f359fee35b958

Andip Bhullar

White ਮੈਨੂੰ ਮੇਰੇ ਵਿੱਚੋਂ ਇੱਕ ਕਬਾੜੀਏ ਦੀ ਝਲਕ ਪੈਂਦੀ ਏ
ਮਹਿੰਗੇ ਮਹਿੰਗੇ ਖ਼ਾਬ ਮੈਥੋਂ ਸਸਤੇ ਭਾਅ ਖਰੀਦ ਲਏ 
ਮਜ਼ਬੂਰੀਆਂ ਨੇ!
-Andip bhullar ✍🏻

©Andip Bhullar
  #GoodMorning
6f730960bb3f36819b4f359fee35b958

Andip Bhullar

ਉਡੀਕ ਵਿੱਚ ਰਹਿਣਾ ਵੀ 
ਜੀਣ ਲਈ ਇੱਕ ਹੰਬਲਾ ਮਾਰਨਾ ਏ।
-Andip bhullar ✍🏻

©Andip Bhullar
  #ChaltiHawaa
6f730960bb3f36819b4f359fee35b958

Andip Bhullar

ਮਰੇ ਜਿਉਂਦੇ ਕਿੰਝ ਲਗਦੇ ਨੇ
ਇੱਕ ਵਾਰ  ਤੱਕ ਲੈਣ ਦੇ ਸ਼ੀਸ਼ਾ।
-bhullar✍🏻

©Andip Bhullar
6f730960bb3f36819b4f359fee35b958

Andip Bhullar

ਮਿੱਟੀ ਕਰ ਜਾਂਦੀਆਂ
ਜੇ ਨਾ ਹੋਵਣ ਰੀਝਾਂ ਪੂਰੀਆਂ...।
-Andip bhullar ✍🏻

©Andip Bhullar
  #Hug
6f730960bb3f36819b4f359fee35b958

Andip Bhullar

Girl quotes in Hindi ਸੁਣ! ਮੈਨੂੰ ਤੱਕ ਗਾਲ ਨਾ ਕੱਢੀ
ਕਿਸੇ ਮੁਹੱਬਤ ਆਖਿਆ ਏ ਮੈਨੂੰ...
-Andip bhullar ✍🏻

©Andip Bhullar
6f730960bb3f36819b4f359fee35b958

Andip Bhullar

ਓਹ ਕਹਿੰਦਾ ਏ
ਪਿਆਰ ਹੋਵੇ ਤਾਂ ਸਭ ਸੋਹਣਾ ਲੱਗਦਾ
ਮੈਂ ਕਹਿਨੀ ਨਾ 
ਵਫਾ ਹੋਵੇ ਤਾਂ ਧਰਤੀ ਜੰਨਤ ਏ।
-Andip bhullar ✍🏻

©Andip Bhullar
  #aaina
6f730960bb3f36819b4f359fee35b958

Andip Bhullar

ਮੈਂ ਕੁੱਤਾ ਤੇਰੇ ਦਰ ਦਾ
ਮੇਰੇ ਵਹਿੰਦੇ ਨੇ ਨੀਰ
ਇੱਕ ਪਿਆਰ ਹੱਡੀ ਤਾਂ ਪਾਈਸੀਂ
ਮੇਰੇ ਦਿਲ ਵਿੱਚ ਉੱਠੇ ਪੀੜ
ਨਿੱਤ ਤੈਨੂੰ ਮੰਗਦਾ
ਜੇ ਨਾ ਮੰਗਾ ਤਾਂ ਕਹਿ
ਮੈਂ ਮਰ ਮਰ ਨਹੀਂ ਜੀਵਣਾ
ਮੈਨੂੰ ਗੋਦ ਦੇ ਵਿੱਚ ਲੈ
ਤੇਰੇ ਬਾਝੋਂ ਮੇਰਾ ਕੁਝ ਨਹੀਂ ਜਹਾਨ ਤੇ
ਇੱਕ ਤੂੰ ਮਿਲੇ, ਦਸ
ਮੱਥਾ ਟੇਕਾ ਜਾਂ ਰੱਖਾਂ ਹੱਥ ਕੁਰਾਨ ਤੇ।
-Andip bhullar ✍🏻

©Andip Bhullar
  #leftalone
6f730960bb3f36819b4f359fee35b958

Andip Bhullar

ਮੇਰਾ ਖਿਆਲ
ਦਿਲਾ! ਕੁਝ ਗਲਤੀ ਮੇਰੀ ਸੀ
ਕਿ ਕਾਫੀ ਗਲਤੀ ਮੇਰੀ ਸੀ
ਲਗਦਾ ਸਾਰੀ ਗਲਤੀ ਮੇਰੀ ਸੀ।
-Andip bhullar ✍🏻

©Andip Bhullar
  #Path
6f730960bb3f36819b4f359fee35b958

Andip Bhullar

Alone Quotes In Hindi ਮੈਂ ਭਰਿਆ ਪੀਤਾ ਹੀ
ਕੱਖ ਤੋਂ ਹੌਲਾ ਹੋਇਆ ਵਾਂ
........
-Andip bhullar ✍🏻

©Andip Bhullar
loader
Home
Explore
Events
Notification
Profile