Nojoto: Largest Storytelling Platform

White ਏਹ ਦਾਨ ਸਰਵਉੱਚ ਦਾਨ ਐ ਕਿਸੇ ਨੂੰ ਜੀਵਨ ਦਾਨ ਦੇਣਾ ਇ

White ਏਹ ਦਾਨ ਸਰਵਉੱਚ ਦਾਨ ਐ
ਕਿਸੇ ਨੂੰ ਜੀਵਨ ਦਾਨ ਦੇਣਾ
ਇਨਸਾਨ ਦੇ ਕੋਲ ਜੋ ਕੁਝ ਵੀ ਐ
ਉਹ ਸਭ ਉਸਨੂੰ ਵੀ ਏਕ ਦਾਨ ਦੇ 
ਰੂਪ ਚ ਮਿਲਿਆ ਹੋਇਆ ਐ
ਖੂਨ ਦਾਨ ਦੇਣ ਨਾਲ ਉਹ 
ਆਪਣੀਆ ਭਾਵਨਾਵਾਂ ਵੀ ਦੂਜੇ
ਨੂੰ ਦਾਨ ਕਰਦਾ ਐ
ਏਹ ਦਾਨ ਜਾਤ ਪਾਤ,ਨਸਲ,ਧਰਮ,ਰੰਗ
ਹਰ ਤਰਾ ਦੇ ਮਨੁੱਖੀ ਵਿਤਕਰੇ ਨੂੰ 
ਖਤਮ ਕਰਨ ਦਾ ਵਧੀਆ ਇਲਾਜ ਐ

©gurvinder sanoria
  #Blood #donation #Nojoto #Life #Punjabi #Hindi #Shayari

#Blood #donation Nojoto Life #Punjabi #Hindi Shayari #ਸਮਾਜ

45 Views