ਦਿਲ ਦੇ ਤਹਿਖਾਣੇ ਅੰਦਰ ਖ਼ਬਰੇ ਕੌਨ ਰਹਿੰਦਾ ਹੈ ਨਾ ਆਵਾਜ ਦੇਂਦਾ ਹੈਂ ਮੈਨੂੰ, ਨਾ ਹੀ ਕੁਛ ਕਹਿੰਦਾ ਹੈ ਪਹਿਲੇ ਤਾਂ ਬੁਲਾਂਦਾ ਸੀ, ਹਾਲ ਮੇਰਾ ਪੁੱਛ ਲੈਂਦਾ ਸੀ ਤੁ ਕਿ ਲੈਣਾ ਮੇਰੇ ਹਾਲ ਤੋਂ, ਮੈਂ ਚਿੜਕ ਦੇ ਕਹਿੰਦਾ ਸੀ ਮੈਂ ਇਹ ਸੀ ਜਾਪਦਾ ,ਮੈਂ ਖੁਦ ਨੂੰ ਚੰਗਾ ਜਾਣਦਾ ਹਾਂ ਕਿ ਚਾਹੀਦਾ ਮੈਨੂੰ ਮੈਂ ਸਬ ਉਹ ਪਹਿਚਾਣਦਾ ਹਾਂ ਸ਼ਾਇਦ ਇਸ ਨੇ ਛੱਡ ਤਾਂ ਬਾਰ ਬਾਰ ਫੇਰ ਪੁੱਛਣਾ ਚੁਪਚਾਪ ਇਹ ਬੈਠ ਗਿਆ,ਸੋਚਿਆ ਕਿ ਰੁਸਨਾ ਸਵਰਣ ਮ੍ਰਿਗ ਦੀ ਪਿੱਛਾ ਕਰਦੇ ਬੀਤੇ ਕਿੰਨੇ ਹੀ ਸਾਲ ਮ੍ਰਿਗ ਜਦ ਮਿਲਿਆ,ਲੱਗਾ ਧੋਖਾ ਹੋਇਆ ਆਪਣੇ ਨਾਲ ਇਹ ਸਵਰਨ ਮ੍ਰਿਗ ਨਹੀਂ ਮਾਰੀਚ ਸੀ ਇਹ ਜਾਣਦਾ ਸੀ ਤ੍ਰਿਸ਼ਨਾ ਪਿੱਛੇ ਨੱਸ ਕੁਛ ਨਹੀਂ ਲਬਣਾ ਪਹਿਚਾਣਦਾ ਸੀ ਖੈਰ ਸੋਚਦਾ ਹਾਂ ਹੁਣ ਮੈਂ ਹਾਲ ਇਸ ਦਾ ਪੁੱਛਿਆ ਕਰਾਂਗਾ ਆਪਣੇ ਸੁਖ ਡਕ ਸਾਂਝੇ ਇਸ ਨਾਲ ਹੀ ਕਰਿਆ ਕਰਾਂਗਾ ਜਾਣ ਗਯਾ ਹੁਣ ਦਿਲ ਦੇ ਤਹਿਖਾਨੇ ਵਿੱਚ ਕੌਨ ਰਹਿੰਦਾ ਹੈ ਅੰਦਰ ਤੇਰਾ ਰਬ ਤੇ ਤੇਰਾ ਤੱਤ ਹੈ ਮੈਨੂੰ ਇਹ ਕਹਿੰਦਾ ਹੈ ਦਿਲ ਦੇ ਤਹਿਖਾਨੇ ਅੰਦਰ दिल दे तहखाने अंदर #ਦਿਲਦਾਤਹਿਖਾਨਾ #collab #yqbhaji #YourQuoteAndMine Collaborating with YourQuote Bhaji #bestyqpunjabiquotes