Nojoto: Largest Storytelling Platform

ਸੁੱਖਾਂ ਸੁੱਖ ਮੰਗਿਆ ਏ ਰੱਬ ਕੋਲ਼ੋਂ ਸੋਹਣੀਏ ਸਾਥ ਮੇਰਾ ਤ

ਸੁੱਖਾਂ ਸੁੱਖ ਮੰਗਿਆ ਏ ਰੱਬ ਕੋਲ਼ੋਂ ਸੋਹਣੀਏ 

ਸਾਥ ਮੇਰਾ ਤੂੰ ਸਾਰੀ ਉਮਰ ਨਿਭਾਈਂ ਨੀ

ਚੱਲਦੇ ਆ ਸਾਹ ਮੇਰੇ ਤੇਰੇ ਨਾਲ਼ ਸੋਹਣੀਏ

ਜਿੰਦ ਆਪਣੀ ਮੈਂ ਤੇਰੇ ਨਾਮ ਲਾੲੀ ਨੀ

#ਪ੍ਰੀਤ
ਸੁੱਖਾਂ ਸੁੱਖ ਮੰਗਿਆ ਏ ਰੱਬ ਕੋਲ਼ੋਂ ਸੋਹਣੀਏ 

ਸਾਥ ਮੇਰਾ ਤੂੰ ਸਾਰੀ ਉਮਰ ਨਿਭਾਈਂ ਨੀ

ਚੱਲਦੇ ਆ ਸਾਹ ਮੇਰੇ ਤੇਰੇ ਨਾਲ਼ ਸੋਹਣੀਏ

ਜਿੰਦ ਆਪਣੀ ਮੈਂ ਤੇਰੇ ਨਾਮ ਲਾੲੀ ਨੀ

#ਪ੍ਰੀਤ