Nojoto: Largest Storytelling Platform

Best ਪ੍ਰੀਤ Shayari, Status, Quotes, Stories

Find the Best ਪ੍ਰੀਤ Shayari, Status, Quotes from top creators only on Nojoto App. Also find trending photos & videos aboutਪ੍ਰੀਤਮ ਸਿੰਘ ਸਫੀਰ, ਪ੍ਰੀਤਮ ਸਿੰਘ ਸਫ਼ੀਰ, ਪ੍ਰੀਤਮ, ਪ੍ਰੀਤ ਦਾ ਵਿਰੋਧੀ ਸ਼ਬਦ, ਪ੍ਰੀਤ ਹਰਪਾਲ,

  • 16 Followers
  • 49 Stories

lifestorykaur

#walkingalone

read more
#ਹਰ ਸਮੇਂ ਚੱਲ ਰਿਹਾ ਹੈ ਮਨ ਵਿੱਚ ਕੁੱਝ 
#ਪ੍ਰੀਤ ਕੌਰ ਦੇ ਸੋਚਣ ਦਾ ਅੰਦਾਜ਼ ਹੀ ਕੁੱਝ ਵੱਖਰਾ ਏ,
#ਓ ਹਰ ਵੇਲੇ ਸੋਚਦੀ ਆਪਣਿਆਂ ਬਾਰੇ 
#ਕਦੇ ਨਹੀਂ ਸੋਚਿਆ ਆਪਣੇ ਬਾਰੇ .........
#ਯਾਦ ਹੈ ਉਸਨੂੰ ਉਸਨੇ ਕੀ ਪਾਇਆ ਤੇ  ਕੀ  ਖੋਇਆ ਏ:)
🙏🙏🙏🙏🙏 #walkingalone

kaur Preet

#Love #story #rain

read more

kaur Preet

ਮਨਪ੍ਰੀਤ ਬੈਂਸ

Nav kaur iBaDaT-e iShQ Sukh Sukhchain

read more
ਉਸਨੂੰ ਪ੍ਰੀਤ ਹੋਣ ਦਾ 
ਘਮੰਡ ਸੀ !
ਤੇ 
ਮੈਨੂੰ ਪ੍ਰੀਤ ਖੋਣ ਦਾ 
 ਪਛਤਾਵਾ ! Nav kaur iBaDaT-e iShQ Sukh Sukhchain

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਇਮਤਿਹਾਨ ਦੀ ਘੜੀ@Preet# Preet SIDHU OSHO PEOPLE# Preetsidhuwriter@Intagram

read more
ਇਮਤਿਹਾਨ ਦੀ ਘੜੀ

ਇਮਤਿਹਾਨ ਦੀ ਘੜੀ, ਮੇਰੇ ਦਰਵਾਜ਼ੇ ਆਣ ਖੜੀ।
ਨਿੱਤ ਨਵੇਂ-ਨਵੇ ਤਜ਼ਰਬੇ ਜਾਂਦੀ ਐ ਘੜੀ।
ਚਾਹੇ ਅੌਖੀ ਐ ਬੜੀ।
ਲਹਿਰਾਂ ਬਣ ਰਹਿੰਦੀ ਐ ਚੜ੍ਹੀ
ਕਰਦੀ ਐ ਅੜੀ।
"ਪ੍ਰੀਤ" ਕਿੱਥੇ ਵੱਟਦਾ ਦੜੀ।
ਦੂਰ ਆ ਗਿਆ ਬੜੀ।
ਪਿੱਛੇ ਮੁੜ ਕੇ ਜੇ ਦੇਖਿਆ , ਜ਼ਿੰਦ ਬਣ ਜਊ ਸ਼ਮਸ਼ਾਨਾਂ ਦੀ ਮੜ੍ਹੀ।
ਉਹ ਜਾਂਦੀ ਐ ਪੜ੍ਹਾਈ , ਮੈਂ ਜਾਨਾ ਐ ਪੜ੍ਹੀ।
ਉਹ ਜਾਂਦੀ ਐ ਚ੍ਹੜਾਈ, ਮੈਂ ਜਾਨਾ ਐ ਚੜ੍ਹੀ।
ਐਵੇਂ ਜਾਂਦੀ ਏ ਦੁਨੀਆਂ ਸੜੀ।
ਪਰਖ਼ ਕਰਾਈ ਏਨੇ ਆਪਣੇ, ਬੇਗਾਨੇ ਦੀ ਬੜੀ।
ਇਮਤਿਹਾਨ ਦੀ ਘੜੀ, ਮੇਰੇ ਦਰਵਾਜ਼ੇ ਆਣ ਖੜੀ।

ਪ੍ਰੀਤ
Preet
preet98038@gmail.com
9803813037 ਇਮਤਿਹਾਨ ਦੀ ਘੜੀ@Preet# Preet SIDHU OSHO PEOPLE# Preetsidhuwriter@Intagram

preet rai

read more
बचपन और बड़े भैया ਜਿਨ੍ਹਾਂ ਦਾ ਕੋਈ ਵਾਰਿਸ ਨਹੀ
ਰੱਬ ਆਸਰੇ ਪਲਦੇ ਦੇਖੇ ਮੈਂ
ਜੇਹੜੇ ਕਹਿੰਦੇ ਰੱਬ ਦਾ ਕੋਈ ਨਾਮ ਨਹੀਂ
ਹੱਥੀਂ ਮਾਲਾ ਮਲਦੇ ਦੇਖੇ ਮੈਂ
ਜੇਹੜੇ ਰੋਸ਼ਨੀ ਤੋਂ ਸੀ  ਦੂਰ ਰਹਿੰਦੇ
ਸ਼ਮਸ਼ਾਨ ਬਾਲਦੇ ਦੇਖੇ ਮੈਂ
ਜਿਹੜੇ ਕਹਿੰਦੇ ਅਸੀਂ ਕਦੇ ਬਦਲੇ ਨਹੀ
ਇਕ ਪਲ ਚ ਬਦਲਦੇ ਦੇਖੇ ਮੈਂ
'ਪ੍ਰੀਤ' ਲੋਕ ਬਦਲਦੇ ਦੇਖੇ ਮੈਂ
                               ਪ੍ਰੀਤ..

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਹਾਲ ਏ ਪੰਜਾਬ@Preet

read more
ਹਾਲ ਏ ਪੰਜਾਬ
ਸ਼ਰਮ ਹਿਆ ਦਾ ਪਰਦਾ ਉੱਠ ਚੱਲਿਆ।
ਪਹਿਲਾਂ ਜਿਹੀ ਦਿਸਦੀ ਨਾ ਸੁਵਾਣੀ।
ਗੰਧਲ਼ੇ ਹੋ ਗੲੇ ਪਾਣੀ।
ਚਾਟੀ ਵਿੱਚੋਂ ਗ਼ੈਬ ਹੋਈ ਮਧਾਣੀ।
ਪਹਿਲਾਂ ਜਿਹੇ ਨਾ ਲੱਭਦੇ ਹਾਣੀ।
ਉਲਝੀ ਫਿਰਦੀ ਤਾਣੀ।
ਪੱਤਣੋ ਡੂੰਘੇ ਹੋ ਗੲੇ ਪਾਣੀ।
ਪੰਜਾਬ ਸਿਆਂ ਖ਼ਤਮ ਹੋ ਚੱਲੀਂ ਤੇਰੀ ਕਹਾਣੀ।
ਸਿਆਸਤ ਦੀ ਵੰਡ ਆੲੀ ਤੇਰੇ ਹਿੱਸੇ ਕਾਣੀ।
ਵੰਡਿਆ ਗਿਆ ਤੇ ਤੇਰਾ ਪਾਣੀ।
ਖਾਂ ਲੲੀ ਨਸ਼ਿਆਂ ਤੇਰੀ ਜਵਾਨੀ।
ਨਾ ਹੀ ਲੱਭਦੀ "ਪ੍ਰੀਤ"  ਹੁਣ ਫਰਜ਼ਾਂ ਦੀ ਕਲ੍ਹਮ ਨਿਮਾਣੀ।
ਪਾਉਂਦੀ ਫਿਰਦੀ ਇਹ ਨਿੱਤ ਨਵੀਉ-ਨਵੀ ਕਹਾਣੀ।
ਉਲਝੀ ਫਿਰਦੀ ਤਾਣੀ।
ਪੰਜਾਬ ਸਿਆਂ ਖ਼ਤਮ ਹੋ ਚੱਲੀ ਤੇਰੀ ਕਹਾਣੀ।

ਪ੍ਰੀਤ
Preet
preet98038@gmail.com
9803813037 ਹਾਲ ਏ ਪੰਜਾਬ@Preet

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਰੂਹ ਦਾ ਦਰਦੀ@Preet

read more
ਰੂਹ ਦਾ ਦਰਦੀ

ਡੁਬਦੇ ਨੂੰ ਕਿਨਾਰਾ ਮਿਲਿਆ।
ਸ਼ਿਵ ਦੀ ਕਿਤਾਬ ਜਿਹਾ ਸਹਾਰਾ ਮਿਲਿਆ।
ਪਾਸ਼ ਜਿਹਾ ਸੱਜਣ ਪਿਆਰਾ ਮਿਲਿਆ।
ਰੂਹ ਦਾ ਦਰਦੀ ਮੁੱਦਤ ਮਗਰੋਂ  ਦੁਬਾਰਾ ਮਿਲਿਆ।
ਪ੍ਰੀਤ ਇੰਝ ਜਾਪੇ ਜਿਵੇਂ ਵਿਛੜਿਆ ਪਲ ਦੁਬਾਰਾ ਮਿਲਿਆ।
ਡੁਬਦੇ ਨੂੰ ਕਿਨਾਰਾ ਮਿਲਿਆ, ਜਿਉ ਪੌੜੀ ਚੜ੍ਹਦੇ ਨੂੰ ਚੁਬਾਰਾ ਮਿਲਿਆ।
ਪਾਸ਼ ਜਿਹਾ ਸੱਜਣ ਪਿਆਰਾ ਮਿਲਿਆ, ਸ਼ਿਵ ਦੀ ਕਿਤਾਬ ਜਿਹਾ ਸਹਾਰਾ ਮਿਲਿਆ।
ਰੂਹ ਦਾ ਦਰਦੀ ਦੁਬਾਰਾ ਮਿਲਿਆ, ਡੁਬਦੇ ਨੂੰ ਕਿਨਾਰਾ ਮਿਲਿਆ।

ਪ੍ਰੀਤ
Preet
preet98038@gmail.com
        9803813037 ਰੂਹ ਦਾ ਦਰਦੀ@Preet

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਕਬਰਾਂ ਤੀਕ@Preet

read more
ਕਬਰਾਂ ਤੀਕ 
ਤੱਕ ਤੱਕ ਰਾਹਾਂ ਉਮਰ ਇਹ ਬੀਤ ਗਈ । 
ਜਿਹਦੀ ਦਿਲੋਂ ਉਡੀਕ ਗਈ ।
 ਆਖਿਰ ਉਹ ਕਬਰਾਂ ਤੀਕ ਗਈ । 
ਇਕ ਦੁੱਖ ਉਮਰ ਬਦਲੀ ਦਾ । 
ਤੇ ਦੂਜਾ ਹੋ ਸੀ ਉਹ ਅਤੀਤ ਗਈ । 
ਤੱਕ ਤੱਕ ਰਾਹਾਂ ਉਮਰ ਇਹ ਬੀਤ ਗਈ । 
ਆਖਿਰ ਉਹ ਕਬਰਾਂ ਤੀਕ ਗਈ । 
ਲਾ ਗੁਮਰਾਹਾਂ ਨੂੰ ਸੀਨੇ । 
ਹੋ ਸੀ ਅਤੀਤ ਗਈ ।
 ਰਾਹਾ ਮੇਰੀਆਂ ਉਲੀਕ ਗਈ । 
ਆਖਿਰ ਉਹ ਕਬਰਾ ਤੀਕ ਗਈ । 
ਕੱਢ ਦਿਲ ' ਚੋਂ  ਪ੍ਰੀਤ  ਗਈ।
ਆਖਿਰ ਉਹ ਕਬਰਾਂ ਤੀਕ ਗਈ । 
ਤੱਕ ਤੱਕ ਰਾਹਾ ਉਮਰ ਇਹ ਬੀਤ ਗਈ ।
 ਜੀਦੀ ਦਿਲੋਂ ਉਡੀਕ ਗਈ । 
ਆਖਿਰ ਉਹ ਕਬਰਾਂ ਤੀਕ ਗਈ ।

ਪ੍ਰੀਤ
Preet
preet98038@gmail.com
   9803813037 ਕਬਰਾਂ ਤੀਕ@Preet

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਪੁਰਾਣੇ ਗੁਆ ਲਏ@Preet

read more
ਪੁਰਾਣੇ ਗੁਆ ਲਏ

ਪੁਰਾਣੇ ਛੱਡ ਨਵਿਆਂ ਦੀ ਦੌੜ ਵਿੱਚ।
ਨਵੇ ਚਾਹੇ ਲੱਖ ਪਾ ਲਏ , ਪੁਰਾਣੇ ਗੁਆ ਲਏ ।
ਫਿਰ ਚਾਹੇ ਦਿਨ ਹੋਣ ਜਾ ਯਾਰ।
ਪੁਰਾਣੇ ਗੁਆ ਲਏ।
ਪਛਤਾਵੇ ਪੱਲੇ ਪਾ ਲਏ।
ਜਿੰਦ ਨਸੂਰ ਹੋਈ ਨੂੰ ਕੈਸੇ ਦੁੱਖੜੇ ਲਾ ਲਏ।
ਬਹੁਤਿਆਂ ਦੀ ਦੌੜ ਵਿੱਚ ਥੌੜੇ ਵੀ ਗੁਆ ਲਏ।
ਪ੍ਰੀਤ ਖਿਆਲ ਤੇਰੇ ਹਿਜ਼ਰਾਂ ਨੇ ਖਾਅ ਲਏ।
ਨਵੇ ਚਾਹੇ ਲੱਖ ਪਾ ਲਏ , ਪੁਰਾਣੇ ਗੁਆ ਲਏ ।

ਪ੍ਰੀਤ
Preet
preet98038@gmail.com
9803813037 ਪੁਰਾਣੇ ਗੁਆ ਲਏ@Preet
loader
Home
Explore
Events
Notification
Profile