Nojoto: Largest Storytelling Platform

ਰੱਖ ਰੱਬ ਤੇ ਯਕੀਨ ਸੱਜਣਾ, ਦਿਨ ਆਉਣਗੇ ਹਸੀਨ ਸੱਜਣਾ, ਰੁੱਖ

ਰੱਖ ਰੱਬ ਤੇ ਯਕੀਨ ਸੱਜਣਾ,
ਦਿਨ ਆਉਣਗੇ ਹਸੀਨ ਸੱਜਣਾ,
ਰੁੱਖ ਮਿਹਨਤਾਂ ਦੇ ਵੱਲ ਕਰਲੈ,
ਪ੍ਰੇਸ਼ਾਨੀਆਂ ਦਾ ਹੱਲ ਕਰਲੈ,
ਮਤਲਬੀ ਪਿਆਰਾਂ ਨੂੰ ਭੁੱਲਜਾ,
ਮੈਂ ਨੀ ਕਹਿੰਦਾ ਹਰੇਕ ਤੇ ਡੁੱਲਜਾ,
ਮਹਿਸੂਸ ਕਰ ਪਿੰਡ ਦੀ ਹਵਾ,
ਸ਼ਾਇਦ ਦਿੱਸੇ ਤੈਨੂੰ ਉੱਥੇ ਵੀ ਖੁਦਾ,
ਓਹਨਾਂ ਭੁੱਲਾਂ ਨੂੰ ਤੂੰ ਮੁਆਫ਼ ਕਰਦੇ,
ਦਿਮਾਗ ਦੇ ਕਚਰੇ ਨੂੰ ਸਾਫ ਕਰਦੇ,
ਜਿੰਦਗੀ ਚ ਰੱਖ ਕੋਈ ਖਾਸ,
ਓਹਦੀ ਸਲਾਮਤੀ ਦੀ ਕਰਾਂ ਅਰਦਾਸ,
ਸੱਚੇ ਲੋਕਾਂ ਦੀ ਤੂੰ ਕਰ ਪਰਵਾਹ,
ਨਕਾਬ ਦੋਗਲੇ ਦਾ ਦੇ ਤੂੰ ਹਟਾ,
ਦੁੱਖ ਸੁੱਖ ਦੋਵੇਂ ਦਿਨ ਨੇ ਤੇ ਰਾਤ,
ਹਾਸਿਆਂ ਨਾਲ ਕੋਈ ਕਰ ਸ਼ੁਰੂਆਤ,
ਸੁਖ ਰਹੇ ਸਦਾ ਬਲੈਸ ਮੰਗਦਾ,
ਪਿਆਰ ਨਾਲ ਜਿੱਤ,ਛੱਡ ਖਿਆਲ ਜੰਗ ਦਾ। #blessed #antilove #believeinyourself
ਰੱਖ ਰੱਬ ਤੇ ਯਕੀਨ ਸੱਜਣਾ,
ਦਿਨ ਆਉਣਗੇ ਹਸੀਨ ਸੱਜਣਾ,
ਰੁੱਖ ਮਿਹਨਤਾਂ ਦੇ ਵੱਲ ਕਰਲੈ,
ਪ੍ਰੇਸ਼ਾਨੀਆਂ ਦਾ ਹੱਲ ਕਰਲੈ,
ਮਤਲਬੀ ਪਿਆਰਾਂ ਨੂੰ ਭੁੱਲਜਾ,
ਮੈਂ ਨੀ ਕਹਿੰਦਾ ਹਰੇਕ ਤੇ ਡੁੱਲਜਾ,
ਮਹਿਸੂਸ ਕਰ ਪਿੰਡ ਦੀ ਹਵਾ,
ਸ਼ਾਇਦ ਦਿੱਸੇ ਤੈਨੂੰ ਉੱਥੇ ਵੀ ਖੁਦਾ,
ਓਹਨਾਂ ਭੁੱਲਾਂ ਨੂੰ ਤੂੰ ਮੁਆਫ਼ ਕਰਦੇ,
ਦਿਮਾਗ ਦੇ ਕਚਰੇ ਨੂੰ ਸਾਫ ਕਰਦੇ,
ਜਿੰਦਗੀ ਚ ਰੱਖ ਕੋਈ ਖਾਸ,
ਓਹਦੀ ਸਲਾਮਤੀ ਦੀ ਕਰਾਂ ਅਰਦਾਸ,
ਸੱਚੇ ਲੋਕਾਂ ਦੀ ਤੂੰ ਕਰ ਪਰਵਾਹ,
ਨਕਾਬ ਦੋਗਲੇ ਦਾ ਦੇ ਤੂੰ ਹਟਾ,
ਦੁੱਖ ਸੁੱਖ ਦੋਵੇਂ ਦਿਨ ਨੇ ਤੇ ਰਾਤ,
ਹਾਸਿਆਂ ਨਾਲ ਕੋਈ ਕਰ ਸ਼ੁਰੂਆਤ,
ਸੁਖ ਰਹੇ ਸਦਾ ਬਲੈਸ ਮੰਗਦਾ,
ਪਿਆਰ ਨਾਲ ਜਿੱਤ,ਛੱਡ ਖਿਆਲ ਜੰਗ ਦਾ। #blessed #antilove #believeinyourself