Nojoto: Largest Storytelling Platform

ਤੇਰੇ ਮੇਰੇ ਦੋਹਾਂ ਦੇ ਚਿਹਰੇ ਨੇ ਘਸਮੈਲੇ ਜਏ ਇਕ ਦੂੱਜੇ ਨੂੰ

ਤੇਰੇ ਮੇਰੇ ਦੋਹਾਂ ਦੇ ਚਿਹਰੇ ਨੇ ਘਸਮੈਲੇ ਜਏ
ਇਕ ਦੂੱਜੇ ਨੂੰ ਪਿਆਰ ਕਰਦੇ ਅਸੀ ਮੈਲੇ ਜਏ
ਰੰਗ ਕਾਲਾ ਕਣਕ ਮਿੰਨਾ ਭੂਰਾ ਦੋਵਾਂ ਦਾ 
ਪਰ ਫੇਰ ਵੀ ਸਾਡਾ ਦਿਲ ਸਾਫ ਤੇ ਸੂੱਚਾ ਈ
ਦੂਨੀਆਂ ਸਮਝੇ ਨੀਵਾਂ ਗੰਦਾ ਕਾਲੇ ਤੇ ਘਸਮੈਲਿਆਂ  ਨੂੰ 
ਪਰ ਪਿਆਰ ਕਰਨ ਵਾਲਿਆਂ ਲਈ 
ਬੱਸ ਪਿਆਰ ਹੀ ਸਭ ਤੋਂ ਸੋਹਣਾਂ ਪਵਿੱਤਰ ਉੱਚਾ ਈ
ਜਿਥੇ ਨਿਗਾ ਹੀ ਸੂੱਚੀ ਹੋਵੇ ਉਥੇ ਨਈਂ ਮੂੰਹ ਅੰਗ ਦੇਖੀਦਾ
 ਰੰਗ ਨਹੀਂ ਵੇਖੀਦਾ ਸੋਹਣਿਆਂ ਉਏ
ਬੱਸ ਪਿਆਰ ਕਰਨ ਦਾ ਢੰਗ ਵੇਖੀਦਾ
Rashi Rashpal virk #shayari #song #poem #status #punjabi
#ਸ਼ਾਇਰੀ #ਗੀਤ #ਕਵਿਤਾ #ਸਟੇਟਸ #ਪੰਜਾਬੀ
ਤੇਰੇ ਮੇਰੇ ਦੋਹਾਂ ਦੇ ਚਿਹਰੇ ਨੇ ਘਸਮੈਲੇ ਜਏ
ਇਕ ਦੂੱਜੇ ਨੂੰ ਪਿਆਰ ਕਰਦੇ ਅਸੀ ਮੈਲੇ ਜਏ
ਰੰਗ ਕਾਲਾ ਕਣਕ ਮਿੰਨਾ ਭੂਰਾ ਦੋਵਾਂ ਦਾ 
ਪਰ ਫੇਰ ਵੀ ਸਾਡਾ ਦਿਲ ਸਾਫ ਤੇ ਸੂੱਚਾ ਈ
ਦੂਨੀਆਂ ਸਮਝੇ ਨੀਵਾਂ ਗੰਦਾ ਕਾਲੇ ਤੇ ਘਸਮੈਲਿਆਂ  ਨੂੰ 
ਪਰ ਪਿਆਰ ਕਰਨ ਵਾਲਿਆਂ ਲਈ 
ਬੱਸ ਪਿਆਰ ਹੀ ਸਭ ਤੋਂ ਸੋਹਣਾਂ ਪਵਿੱਤਰ ਉੱਚਾ ਈ
ਜਿਥੇ ਨਿਗਾ ਹੀ ਸੂੱਚੀ ਹੋਵੇ ਉਥੇ ਨਈਂ ਮੂੰਹ ਅੰਗ ਦੇਖੀਦਾ
 ਰੰਗ ਨਹੀਂ ਵੇਖੀਦਾ ਸੋਹਣਿਆਂ ਉਏ
ਬੱਸ ਪਿਆਰ ਕਰਨ ਦਾ ਢੰਗ ਵੇਖੀਦਾ
Rashi Rashpal virk #shayari #song #poem #status #punjabi
#ਸ਼ਾਇਰੀ #ਗੀਤ #ਕਵਿਤਾ #ਸਟੇਟਸ #ਪੰਜਾਬੀ