Nojoto: Largest Storytelling Platform

ਜਲਾਦਾਂ ਲਿਆ ਬੱਚਿਆਂ ਨੂੰ ਹੇਠ ਗੋਡਿਆਂ, ਖੰਜਰਾ ਦੇ ਨਾਲ ਗਲ਼

ਜਲਾਦਾਂ ਲਿਆ ਬੱਚਿਆਂ ਨੂੰ ਹੇਠ ਗੋਡਿਆਂ,
ਖੰਜਰਾ ਦੇ ਨਾਲ ਗਲ਼ੇ ਵੱਡ ਦਿੱਤੇ।
ਨਾ ਮਨ ਭਰਿਆ ਐਸੇ ਪਾਪੀਆਂ ਦਾ,
ਕਰਵਾ ਸੀਸ ਧੜ ਤੋਂ ਤਲਵਾਰ ਨਾ ਅਲੱਗ ਦਿੱਤੇ।

©ਹਰਫ਼ - ਏ - ਹਰਵਿੰਦਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ
ਲੇਖਕ ਹਰਵਿੰਦਰ ਸਿੰਘ
#sikh #Sikhi #sikhism #khalsa #harfeharwinder