ਕੋਈ ਸਟੇਟਸ ਜਦੋ ਆਪਣੇ ਨਾਲ ਬੀਤੀ ਦਾ ਪਾ ਦੇਵੇ, ਬਸ ਉਦੋਂ ਹੀ ਖਿਆਲ ਤੇਰਾ ਮੈਨੂੰ ਲਿਖਣ ਲਾ ਦੇਵੇ.. ਅਮਨ ਮਾਜਰਾ ©Aman Majra #WorldPoetryDay