Nojoto: Largest Storytelling Platform

ਇੰਨਾ ਕੁ ਦੇਵੀਂ ਮੇਰੇ ਮਾਲਕਾਂ ਕਿ ਮੈ ਜਮੀਨ ਤੇ ਹੀ ਰਹਾਂ ਤਾ

ਇੰਨਾ ਕੁ ਦੇਵੀਂ ਮੇਰੇ ਮਾਲਕਾਂ
ਕਿ ਮੈ ਜਮੀਨ ਤੇ ਹੀ ਰਹਾਂ
ਤਾਂ ਲੋਕ ਉਸਨੂੰ ਮੇਰਾ ਵੱਡਪਣ 
ਸਮਝਣ ਮੇਰੀ ਔਕਾਤ ਨਹੀ।

©#ਢੀਠ
  #viral #Nojoto #Trading #dheethh