Nojoto: Largest Storytelling Platform

Happy Diwali ਆਸਾਂ ਦੇ ਦੀਵੇ ਜਗਦੇ ਰਹਿਣ ਉਨ੍ਹਾਂ 'ਚ ਖ

Happy Diwali


ਆਸਾਂ ਦੇ ਦੀਵੇ ਜਗਦੇ ਰਹਿਣ 
ਉਨ੍ਹਾਂ 'ਚ
ਖੁਸ਼ੀਆਂ ਦਾ ਤੇਲ ਪੈਂਦਾ ਰਹੇ 
ਜ਼ਿੰਦਗੀ ਦੀਆਂ ਬਰੂਹਾਂ 'ਤੇ
ਤਿਉਹਾਰਾਂ ਦੀ ਰੌਣਕ ਲੱਗਦੀ ਰਹੇ

©Maninder Kaur Bedi happy diwali diwali 🪔
Happy Diwali


ਆਸਾਂ ਦੇ ਦੀਵੇ ਜਗਦੇ ਰਹਿਣ 
ਉਨ੍ਹਾਂ 'ਚ
ਖੁਸ਼ੀਆਂ ਦਾ ਤੇਲ ਪੈਂਦਾ ਰਹੇ 
ਜ਼ਿੰਦਗੀ ਦੀਆਂ ਬਰੂਹਾਂ 'ਤੇ
ਤਿਉਹਾਰਾਂ ਦੀ ਰੌਣਕ ਲੱਗਦੀ ਰਹੇ

©Maninder Kaur Bedi happy diwali diwali 🪔