White ਤੇਰੇ ਨਾਲ ਦੋਸਤੀ ਏ, ਪਿਆਰ ਨਾ ਸਮਝੀ। ਬਸ ਕਿਹਾ ਤੂੰ ਚੰਗੀ ਲੱਗੇ. ਇਹਨੂੰ ਤੂੰ ਇਜ਼ਹਾਰ ਨਾ ਸਮਝੀ। ਮੈਂ ਪਾਗਲ ਹਾਂ ਜੋ ਲਿਖਦਾ ਹਾਂ. ਮੈਨੂੰ ਤੂੰ ਫਨਕਾਰ ਨਾ ਸਮਝੀ। ਜੇ ਤੂੰ ਹੀਰ ਏ ਤਾਂ ਮੈਂ ਵੀ ਆਮ ਨਹੀਂ, ਇਹ ਗੱਲ ਸੱਚੀ ਏ ਹੰਕਾਰ ਨਾ ਸਮਝੀ। ਤੇਰੇ ਲੋਕ ਬੜੇ ਦੀਵਾਨੇ ਨੇ ਇੱਥੇ, ਪਰ ਮੈਨੂੰ ਤੂੰ ਭੀੜ ਦਾ ਹਿੱਸੇਦਾਰ ਨਾ ਸਮਝੀ। ਉਂਝ ਤਾਂ ਬੋਲਾਂ ਦਾ ਪੱਕਾ ਹਾਂ ਮੈਂ, ਪਰ ਜੇ ਮੁੱਕਰ ਗਿਆ ਤਾਂ ਮਕਾਰ ਨਾ ਸਮਝੀ। ਤੇਰੇ ਨਾਲ ਦੋਸਤੀ ਏ, ਪਿਆਰ ਨਾ ਸਮਝੀ। ©jittu sekhon #moon_day loves quotes Entrance examination