Nojoto: Largest Storytelling Platform

ਜ਼ਿੰਦਗੀ ਦੇ ਵਿੱਚ ਆਉਂਦੇ ਨੇ ਕੁਝ ਬਣਕੇ ਮਿੱਠੇ ਭੋਲ਼ੇ,, ਫੁਕਰ

ਜ਼ਿੰਦਗੀ ਦੇ ਵਿੱਚ ਆਉਂਦੇ ਨੇ ਕੁਝ ਬਣਕੇ ਮਿੱਠੇ ਭੋਲ਼ੇ,,
ਫੁਕਰੀ ਉਹਨਾਂ ਦੇ ਪੱਲੇ ਬਸ ਪਾਉਂਦੇ ਰਹਿੰਦੇ ਸਾਲੇ ਰੋਲੇ,,
ਦੁਨੀਆਂ ਦੇ ਵਿੱਚ ਸਮਜਣ ਜਿਦਾਂ ਬਣਕੇ ਆਏ ਉਹ ਰਾਜੇ,,
ਦੋਗਲਾ ਬੰਦਾ TIME ਆਉਣ ਤੇ ਅਸਲੀ ਰੰਗ ਦਿਖਾਜੇ,,
ਨਾਲ਼ ਸਿਆਹੀ ਕਾਲੀ.. ਭਰ ਬੈਠੇ ਸੀ ਨਾਲ਼ ਤਬਾਹੀ..
ਵਰਕੇ ਵਡਣੇ ਬਾਕੀ ਨੇ,,
ਕੁੱਝ ਬੰਦੇ ਦਿਲ ਚੋਂ ਕੱਢ ਦਿੱਤੇ ਕੁੱਝ ਕਢਣੇ ਬਾਕੀ ਨੇ।
                            #JOHNY🖋️

©Johny #yaar_forever 
#JOHNY🖋️ 
#johny_jawahar 
#najoto #Najotoshayri #Instagram #instalike #Top  Mani Kalia amarsardar Nikhil Mishra Ritika Singh Gurtej 22

johny6179061309789

Johny

New Creator

#yaar_forever JOHNY🖋️ #johny_jawahar #najoto #Najotoshayri #Instagram #instalike #Top Mani Kalia amarsardar Nikhil Mishra Ritika Singh Gurtej 22