White ਖੌਰੇ ਬੋਲਾਂ ਨਾਲ ਨਿਕਲੇ ਖਾਰੇ ਹੰਝੂ ਦਿਲ ਦਾ ਦਰਦ ਬਿਆਨ ਕਰ ਗਏ ਕਿਸ ਤੋਂ ਲੁਕਾਈਏ ਦਰਦ ਆਪਣੇ ਨੂੰ ਰੱਬਾ ਆਪਣਾ ਆਖਣ ਵਾਲੇ ਹੀ ਲਹੂ ਲੁਹਾਨ ਕਰ ਗਏ ©Maninder Kaur Bedi #sad_quotes ਪੰਜਾਬੀ ਸ਼ਾਇਰੀ sad