White ਨਵੀ ਨਵੀ ਲੱਗੀ ਦੇ ਬਹੁਤ ਸੁਪਨੇ ਹੁੰਦੇ ਨੇ। ਹੌਲੀ ਹੌਲੀ ਕਸਮਾਂ ਤੇ ਵਿਸਵਾਸ ਟੁੱਟਣੇ ਹੁੰਦੇ ਨੇ। ਇਥੇ ਸਾਰਿਆ ਦੇ ਹਾਲ same ਨੇ ਦਿੱਲਾ,,, ਜਿਸਮਾ ਤੋ ਸੁਰੂ ਹੋ ਕੇ ਪਿਆਰ, ਪੈਸਿਆ ਤੇ ਮੁੱਕਣੇ ਹੁੰਦੇ ਨੇ।। ©MaanBaljinder #love_shayari ਇਸ਼ਕ ਮੌਹਲਾ ਨਿਰਾ ਇਸ਼ਕ ਲਵ ਸ਼ਵ ਸ਼ਾਇਰੀਆਂ