Nojoto: Largest Storytelling Platform

ਜੱਦ ਤੂੰ ਓਹੀ ਨਾਮ ਦੇ ਮੁੰਡੇ ਨਾਲ ਵਿਆਹ ਕੀਤਾ। ਜੱਦ ਤੂੰ ਕ

ਜੱਦ ਤੂੰ ਓਹੀ ਨਾਮ ਦੇ ਮੁੰਡੇ ਨਾਲ ਵਿਆਹ ਕੀਤਾ।

ਜੱਦ ਤੂੰ ਕਿਸੇ ਹੋਰ ਦੀਆਂ ਬਾਵਾਂ ਵਿੱਚ ਜਾ ਕੇ ਲਿਪਟੇਂਗੀ,
ਤੱਦ Kr_I_Sh_An ਦੀ ਹਾਲਤ ਮਰਨ ਵਾਲੀ ਹੋਵੇਗੀ।
ਜੱਦ ਤੂੰ ਓਹਦਾ ਨਾਮ ਲੈਕੇ ਓਹਨੂੰ ਬੁਲਾਵੇਂਗੀ,
ਤਦ ਤੇਨੂੰ S.K.M.23 ਦੀ ਯਾਦ ਜਰੂਰ ਆਵੇਗੀ।

ਤੂੰ ਓਹਨੂੰ Mr_Verma ਸਮਝ ਕੇ,
ਓਹਦੇ ਨਾਲ ਕਿੰਨਾ ਵਕਤ ਗੁਜ਼ਾਰੇਂਗੀ?
ਤੂੰ ਸਿਰਫ ਓਹਦੀ ਬਣਕੇ,
ਕਿੰਨੀ ਦੇਰ ਓਹਦੇ ਨਾਲ ਨਿਭਾਵੇਂਗੀ?

ਤੇਨੂੰ ਮੇਰੀ ਯਾਦ ਆਉਂਦੀ ਹੋਣੀ ਹੈ,
ਜੱਦ ਤੂੰ ਆਪਣੇ ਘਰਵਾਲੇ ਦਾ ਨਾਮ ਲੈਂਦੀ ਹੋਣੀ ਹੈ।
ਨਾਮ ਪਾਵੇਂ ਮਿਲਦਾ ਪਰ ਸ਼ਕਲ ਤਾਂ ਨੀ ਮਿਲਦੀ ਹੋਣੀ ਹੈ,
ਫਿਰ ਤੂੰ ਓਹਦੇ ਨਾਲ ਰਾਤ ਬਿਤਾਉਂਦੀ ਹੋਣੀ ਹੈ।

©Kr I Sh An (S.K.M.23) #sad #Kr_I_Sh_An #S_K_M_23 #Mr_verma #jad_tu_kisi_hor_nal_viah_krvavengi #Trending #top_3_stories #most_popular #sehli_da_viah

#confused