White ਅੰਕਲ ਚਿਪਸ ਨਈਂ ਲੱਗਦੇ ਆਲੂ ਵਾਲੀਆਂ ਫ਼ਸਲਾਂ ਨੂੰ, ਮਹਿਨਤ ਬੜੀ ਜ਼ਰੂਰੀ ਆ ਏ ਜੀ ਦਸਿਓ ਨਸਲਾਂ ਨੂੰ!ਖੁੱਲ ਮੈਦਾਨੇ ਆਉਣਾ ਵੀ ਇੱਕ ਵਾਰ ਜਰੂਰੀ ਏ, ਇੱਜ਼ਤ ਮੁਫ਼ਤ ਮਿਲੇਗੀ ਪਰ ਕਿਰਦਾਰ ਜਰੂਰੀ ਏ!! ✍️ ਜਤਿੰਦਰ ਜੀਤ ©jeet musical world #good_night