Nojoto: Largest Storytelling Platform

White ਤੂੰ ਖੇਡਣਾ ਛੱਡ ਦੇ ਜਜਬਾਤਾਂ ਮੇਰੇਆ ਦੇ ਨਾਲ ਮੈਨੂੰ

White ਤੂੰ ਖੇਡਣਾ ਛੱਡ ਦੇ ਜਜਬਾਤਾਂ ਮੇਰੇਆ ਦੇ ਨਾਲ 
ਮੈਨੂੰ ਡਰ ਬੜਾ ਲੱਗਦਾ ਏ ਹੁਣ ਦਿਨ ਦੇ ਉਜਾਲੇ ਤੋਂ 
ਸਕੂਨ ਮੈਨੂੰ ਮਿਲਦਾ ਏ ਰਾਤਾਂ ਹਨੇਰੀਆਂ ਦੇ ਨਾਲ 
ਤੂੰ ਗੈਰਾਂ ਸੰਗ ਲਾਉਦੀ ਫਿਰੇ ਅੰਬਰੀ ਉਡਾਰੀਆ 
ਮੈ ਜਿੰਦਗੀ ਹੈ ਕੱਟ ਲੈਣੀ ਯਾਦਾਂ ਤੇਰੀਆਂ ਦੇ ਨਾਲ 
ਤੂੰ ਖੇਡਣਾ ਛੱਡ ਦੇ ਜਜਬਾਤਾਂ ਮੇਰੇਆ ਦੇ ਨਾਲ 
ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️ #good_night  ਸ਼ਾਇਰੀ ਸੁਰਜੀਤ ਪਾਤਰ ਪੰਜਾਬੀ ਘੈਂਟ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ ਆਸ਼ਕੀ ਪੰਜਾਬੀ ਸ਼ਾਇਰੀ