Nojoto: Largest Storytelling Platform
sardarji6818
  • 47Stories
  • 85Followers
  • 486Love
    601Views

Preet✍️✍️✍️

ਜ਼ਿੰਦਗੀ ਇੱਕ ਸਫਰ ਹੈ

  • Popular
  • Latest
  • Video
977d6c4013d81ff93d5244d75da16580

Preet✍️✍️✍️

ਮਾਣ ਕਰੇ ਤੂੰ
ਦੱਸ ਕਿਉ ਗੋਰੇ ਚੰਮ ਦਾ ਨੀ
ਬਿਨ ਵਫਾਵਾ
 ਦੱਸ ਇਹ ਕਿਹੜੇ ਕੰਮ ਦਾ ਨੀ
ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️
  #holdinghands
977d6c4013d81ff93d5244d75da16580

Preet✍️✍️✍️

ਮਾਣ ਕਰੇ ਤੂੰ ਦੱਸ ਕਿਉ ਗੋਰੇ ਚੰਮ ਦਾ ਨੀ
ਬਿਨ ਵਫਾਵਾ ਦੱਸ ਇਹ ਕਿਹੜੇ ਕੰਮ ਦਾ ਨੀ
ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️
  #aaina
977d6c4013d81ff93d5244d75da16580

Preet✍️✍️✍️

ਚੰਗਾ ਹੋਇਆ ਠੋਕਰ ਵੱਜੀ ਪ੍ਰੀਤ ਨਿਮਾਣੇ ਨੂੰ 
ਬੇ ਅਕਲੇ ਨੂੰ ਆਜੂ ਹੁਣ ਅਕਲ ਮਰਜਾਣੇ ਨੂੰ 
ਜੀਹਨੂੰ ਮੰਨੀ ਬੈਠਾ ਉਹ ਜਿੰਦਗੀ ਦਾ ਹਿੱਸਾ ਸੀ
ਅੱਜ ਕੱਲ ਉਹੀ ਪਾਗਲ ਕਹਿ ਕਹਿ ਹੱਸਦੀ ਐ
ਪਿਆਰ ਮੇਰੇ ਨੂੰ ਓਹੋ ਭਰਮ ਭੁਲੇਖੇ ਦੱਸਦੀ ਆ

©Preet✍️✍️✍️ #sadak
977d6c4013d81ff93d5244d75da16580

Preet✍️✍️✍️

ਤੇਰੇ ਹੁੰਦਿਆਂ ਬਾਪੂ ਕੋਈ ਫਿਕਰ ਨਾ ਹੁੰਦਾ ਸੀ
ਤੇਰੇ ਬਾਝੋਂ ਜਿੰਦ ਮੇਰੀ ਆ ਦੁੱਖਾਂ ਨੇ ਘੇਰੀ ਐ
ਲੋਕਾਂ ਭਾਣੇ ਖੁਸ਼ ਬੜਾ ਮੈਂ ਤੁਰਿਆ ਫਿਰਦਾ ਹਾਂ
ਸੱਚ ਦੱਸਾਂ ਜਿੰਦ ਮੇਰੀ ਖਾਕ ਦੀ ਢੇਰੀ ਐ
ਹਰਪ੍ਰੀਤ ਸਿੰਘ ਪ੍ਰੀਤ ✍️ ✍️ ✍️

©Preet✍️✍️✍️ #FathersDay Happy Father day miss you dad 😭

#FathersDay Happy Father day miss you dad 😭 #ਪ੍ਰੇਰਣਾਦਾਇਕ

977d6c4013d81ff93d5244d75da16580

Preet✍️✍️✍️

ਇੱਕ ਇੱਕ ਕਰਕੇ ਹੱਥੀ ਤੋਰਿਆ
ਮਾਂ ਬਾਪ ਤੇ ਭੈਣ ਨੂੰ
ਇੰਝ ਨਾ ਤੜਫਾਵੇ ਮੈਨੂੰ
ਕੋਈ ਆਖੋ ਮੌਤ ਡਾਇਣ ਨੂੰ

ਹਰਪ੍ਰੀਤ ਸਿੰਘ ਪ੍ਰੀਤ ✍️✍️

©Preet✍️✍️✍️ #Alive
977d6c4013d81ff93d5244d75da16580

Preet✍️✍️✍️

ਹੰਝੂਆਂ ਦੀ ਬਰਸਾਤ ਹੈ ਲੰਮੀ
ਤਾਂ ਹੀ ਤਾਂ ਮੈਂ ਹੱਸ ਨੀ ਸਕਦਾ
ਇੱਕ ਦੁੱਖ ਜਾਵੇ ਇਕ ਆ ਜਾਵੇ
ਪਰ ਮੈ ਕਿਸੇ ਨੂੰ ਦੱਸ ਨੀ ਸਕਦਾ
ਹਰਪ੍ਰੀਤ ਸਿੰਘ ਪ੍ਰੀਤ ✍️ ✍️✍️

©Preet✍️✍️✍️
  #rainfall
977d6c4013d81ff93d5244d75da16580

Preet✍️✍️✍️

ਗਮਾਂ ਦੀ ਪੰਡ ਹੈ ਭਾਰੀ
 ਚੱਕਣੀ ਹੁਣ ਔਖੀ ਲੱਗਦੀ
ਜਿਉਣਾ ਮੈਨੂੰ ਮੁਸ਼ਕਿਲ ਲੱਗਦਾ
 ਮੌਤ ਹੁਣ ਸੌਖੀ ਲੱਗਦੀ

ਹਰਪ੍ਰੀਤ ਸਿੰਘ ਪ੍ਰੀਤ ✍️ ✍️

©Preet✍️✍️✍️
  #SAD
977d6c4013d81ff93d5244d75da16580

Preet✍️✍️✍️

रिश्ते में दूरियां कब आती है  ਘਰ ਦੀਆਂ ਗੱਲਾਂ ਜੋ ਔਰਤ ਕਰੇ ਬੇਗਾਨੇ ਕੋਲ
ਉਜੜ ਜਾਂਦਾ ਹੈ ਉਹ ਘਰ ਪੁੱਛ ਲਓ ਜਮਾਨੇ ਤੋਂ

©Preet✍️✍️✍️ #HumTum
977d6c4013d81ff93d5244d75da16580

Preet✍️✍️✍️

ਮੈਂ ਦਿਲ ਤੋ ਕਰਦਾ ਰਿਹਾ ਓਹ ਵਪਾਰ ਸਮਝਦੀ ਰਹੀ
ਮੈਂ ਹੱਕ ਜਤਾਉਦਾ ਰਿਹਾ ਉਹ ਖਾਰ ਸਮਝਦੀ ਰਹੀ
ਮੈਂ ਗੱਲ ਕਰਨ ਲਈ ਕਹਿੰਦਾ ਸੀ 
ਤੇ ਉਹ ਕਮਲੀ ਇਸ਼ਕੇ ਚ ਮੈਨੂੰ
 ਲਾਚਾਰ ਸਮਝਦੀ ਰਹੀ
ਹਰਪ੍ਰੀਤ ਸਿੰਘ ਪ੍ਰੀਤ ✍️

©Preet✍️✍️✍️
977d6c4013d81ff93d5244d75da16580

Preet✍️✍️✍️

Maa  ਦੀਵਾਲੀ ਦੀ ਰਾਤ ਮੈਨੂੰ ਮਾਂ ਚੇਤੇ ਆ ਗਈ
ਬਾਪੂ ਵੀ ਛੱਡ ਤੁਰਿਆ ਤਾਂ ਚੇਤੇ ਆ ਗਈ
ਦੱਸ ਕਿਵੇਂ ਵਾਲਾਂ ਦੀਵੇ ਕਿਵੇਂ ਹੋਵਾਂ ਖੁਸ਼ ਮੈਂ
ਮਿਲੇ ਕਿਤੇ ਰੱਬਾ ਮੈਨੂੰ ਲਵਾ ਬਾਂਹੋ ਫੜ ਪੁੱਛ ਮੈਂ
ਖੁਸ਼ੀਆ ਦੀ ਥਾਂ ਗਮਾ ਦੀ ਬੱਦਲੀ ਛਾਈ ਗਈ
ਦੀਵਾਲੀ ਦੀ ਰਾਤ ਮੈਨੂੰ ਮਾਂ ਚੇਤੇ ਆ ਗਈ
ਹਰਪ੍ਰੀਤ ਸਿੰਘ ਪ੍ਰੀਤ

©Preet✍️✍️✍️
loader
Home
Explore
Events
Notification
Profile