ਇੱਕ ਕੁੜੀ ਦੇ ਬੋਲ........ ਦੇਵੀਂ ਮਾਂ ਨੂੰ ਪੂਜਦੈ ਫੇਰ ਸਾਨੂੰ ਕਿਉਂ ਅਧਿਕਾਰਾਂ ਤੋਂ ਵਾਂਝੇ ਰੱਖਿਆ ? ਤੂੰ ਹੀ ਕਰਦਾ ਬੇਦਿਲਾ ਐਵੇਂ ਰੱਬ ਨੇ ਤਾਂ ਸਭ ਨੂੰ ਸਾਂਝੇ ਦਸਿਆ ©Bedil #Feminism