Nojoto: Largest Storytelling Platform

ਆਪਣੀਆਂ ਵੀ ਕੁੱਝ ਨੀ ਚਲਦਾ, ਦੋ ਵਕ਼ਤ ਦੀ ਰ

ਆਪਣੀਆਂ               ਵੀ ਕੁੱਝ ਨੀ ਚਲਦਾ,
ਦੋ ਵਕ਼ਤ ਦੀ ਰੋਟੀ ਤੇ ਤਾਂ ਜਿਗਰਾ ਏ ਪਲਦਾ।
ਹੋਂਸਲੇ ਦਾ ਸੇਕ ਜਿਨ੍ਹਾਂ ਨਾਲ ਇਕ ਦੀਵਾ ਬਲਦਾ,
ਉਮੀਦਾਂ ਲੈ ਗਿਆ ਨਾਲ ਸੂਰਜ ਢਲਦਾ।
ਸੁੱਤੇ ਹੋਏ ਖਾ ਗਿਆ ਏ ਗ਼ਮ ਮੈਨੂੰ ਕੱਲ ਦਾ,
ਦਿੱਕਤਾਂ ਦਾ ਨਈਂ ਪਤਾ ਕੀ ਕਰੀਏ ਹੱਲ ਦਾ।
ਜ਼ੋਰ ਲਾਈਆਂ ਵੀ ਕੰਮ, ਸਮੇਂ ਨਾਲ ਨਹੀਂ ਰਲਦਾ,
ਫਿਕਰਾਂ ਦਾ ਵਰੋਲਾ ਵੀ ਕੁੱਲੀ ਢਾਣੋਂ ਨਹੀਂ ਟਲਦਾ।
ਕੋਸ਼ਿਸ਼ਾਂ ਤਾਂ ਕੀਤੀਆਂ ਤੇਰੇ ਬਿਨਾ ਸਾਡਾ ਨਹੀਓਂ ਸਰਦਾ,
ਤੈਨੂੰ ਤਾਂ ਪਤਾ ਹੀ ਏ ਹੁਣ ਇਸ ਗੱਲੋਂ ਕਾਹਦਾ ਪਰਦਾ।
ਬਾਜ ਜ਼ਰੂਰਤਾਂ ਅੱਗੇ ਕੀਹਦੀ ਚਲਦੀ ਏ -#ਬਾਜ
#ਜ਼ਰੂਰਤ #collab #yqbhaji  #YourQuoteAndMine
#baaj #Collaborating with YourQuote Bhaji

baaj7076004173127

Baaj

New Creator

ਜ਼ਰੂਰਤਾਂ ਅੱਗੇ ਕੀਹਦੀ ਚਲਦੀ ਏ -#ਬਾਜ #ਜ਼ਰੂਰਤ #Collab #yqbhaji #YourQuoteAndMine #baaj #collaborating with YourQuote Bhaji