Nojoto: Largest Storytelling Platform

ਜੇ ਹੋ ਗਈ ਸਾਥੋਂ ਕੋਈ ਗੁਸਤਾਖੀ ਜੀ ਅਸੀਂ ਕੰਨ ਫੜ ਮੰਗਦੇ ਹਾ

ਜੇ ਹੋ ਗਈ ਸਾਥੋਂ ਕੋਈ ਗੁਸਤਾਖੀ ਜੀ
ਅਸੀਂ ਕੰਨ ਫੜ ਮੰਗਦੇ ਹਾਂ ਮਾਫੀ ਜੀ
ਨਾ ਫੁੱਲ ਨੂੰ ਮਰੋੜਿਆ ਕਰੋ ਜੀ
ਦਿਲ ਸੱਜਣਾ ਦਾ ਕੱਚ ਵਾਂਗੂੰ ਹੁੰਦਾ
ਐਵੇਂ ਨਾ ਦਿਲ ਤੋੜਿਆ ਕਰੋ ਜੀ
ਬਲਜੀਤ ਕਰਦਾ ਹੈ ਤੈਨੂੰ ਬੜਾ ਪਿਆਰ ਨੀ
ਮਾਹਲਾ ਜ਼ਿੰਦ ਦੇਵੇ ਤੇਰੇ ਉੱਤੋਂ ਵਾਰ ਨੀ
ਦਿਲਾਂ ਨਾਲ ਦਿਲ ਜੋੜਿਆ ਕਰੋ ਜੀ
ਦਿਲ ਸੱਜਣਾ ਦਾ ਕੱਚ ਵਾਂਗੂੰ ਹੁੰਦਾ
ਐਵੇਂ ਨਾ ਦਿਲ ਤੋੜਿਆ ਕਰੋ ਜੀ

©Baljit Mahla sorry
ਜੇ ਹੋ ਗਈ ਸਾਥੋਂ ਕੋਈ ਗੁਸਤਾਖੀ ਜੀ
ਅਸੀਂ ਕੰਨ ਫੜ ਮੰਗਦੇ ਹਾਂ ਮਾਫੀ ਜੀ
ਨਾ ਫੁੱਲ ਨੂੰ ਮਰੋੜਿਆ ਕਰੋ ਜੀ
ਦਿਲ ਸੱਜਣਾ ਦਾ ਕੱਚ ਵਾਂਗੂੰ ਹੁੰਦਾ
ਐਵੇਂ ਨਾ ਦਿਲ ਤੋੜਿਆ ਕਰੋ ਜੀ
ਬਲਜੀਤ ਕਰਦਾ ਹੈ ਤੈਨੂੰ ਬੜਾ ਪਿਆਰ ਨੀ
ਮਾਹਲਾ ਜ਼ਿੰਦ ਦੇਵੇ ਤੇਰੇ ਉੱਤੋਂ ਵਾਰ ਨੀ
ਦਿਲਾਂ ਨਾਲ ਦਿਲ ਜੋੜਿਆ ਕਰੋ ਜੀ
ਦਿਲ ਸੱਜਣਾ ਦਾ ਕੱਚ ਵਾਂਗੂੰ ਹੁੰਦਾ
ਐਵੇਂ ਨਾ ਦਿਲ ਤੋੜਿਆ ਕਰੋ ਜੀ

©Baljit Mahla sorry