Nojoto: Largest Storytelling Platform

ਕੋਈ ਪੰਨੇ ਕਿਵੇਂ ਫ਼ਰੋਲੇ ਯਾਰਾ ਮੇਰੇ ਜਜ਼ਬਾਤਾਂ ਦੇ,, ਮੈਂ ਬ

ਕੋਈ ਪੰਨੇ ਕਿਵੇਂ ਫ਼ਰੋਲੇ ਯਾਰਾ ਮੇਰੇ ਜਜ਼ਬਾਤਾਂ ਦੇ,, 
ਮੈਂ ਬੰਨ ਗੱਠੜੀ ਦਿਲ ਵਿੱਚ ਕਾਫੀ ਗਹਿਰੇ ਰੱਖੇ ਨੇ....
ਅੰਦਰੋ ਭਾਵੇਂ ਉਦਾਸ ਹੋਵਾਂ ਮੈਂ ਜਿਨਾਂ ਵੀ ਮਰਜ਼ੀ,, 
ਪਰ ਲੋਕਾਂ ਸਾਵੇਂ ਸਦਾ ਹੀ ਹੱਸਦੇ ਚੇਹਰੇ ਰੱਖੇ ਨੇ।
                         #JOHNY🖋️

©Johny #yaar_forever 
#JOHNY🖋️ 
#ਪੰਜਾਬੀ #insta_jawahar_johny
#ਪੰਜਾਬ #ਪੰਜਾਬੀ #ਪੰਜਾਬੀਅਤ

johny6179061309789

Johny

New Creator

#yaar_forever JOHNY🖋️ #ਪੰਜਾਬੀ #insta_jawahar_johny #ਪੰਜਾਬ #ਪੰਜਾਬੀ #ਪੰਜਾਬੀਅਤ