Nojoto: Largest Storytelling Platform

ਸੋਸ਼ਲ ਮੀਡੀਆ ਤੇ ਜੇ ਤੇਰੇ ਚਰਚੇ ਨੀ ਸਾਨੂੰ ਪਾਉਣ ਲਈ ਵੀ ਲੋਕ

ਸੋਸ਼ਲ ਮੀਡੀਆ ਤੇ ਜੇ ਤੇਰੇ ਚਰਚੇ ਨੀ
ਸਾਨੂੰ ਪਾਉਣ ਲਈ ਵੀ ਲੋਕੀ ਤਰਸੇ ਨੀ
ਤੂੰ ਇਸ ਰੂਪ ਦਾ ਕਰਦੀ ਘੁਮਾਨ ਸੋਹਣੀਏ
ਸਾਡੇ ਕੰਮ ਨਾਲ ਸਾਡੀ ਪਹਿਚਾਣ ਸੋਹਣੀਏ
ਜਿਹੜੇ ਮਰ ਦੇ ਤੇਰੇ ਤੇ ਲੱਖਾਂ ਨੀ ਅਸੀਂ ਉਹਨਾਂ ਨਾਲੋਂ ਵੱਖ  ਕੁੜੀਏ
ਦਿਲ ਜਨੀ ਖਣੀ ਤੇ ਆਉਂਦਾ ਨਾ ਦਿਲ ਆਪਣਾ ਕੋਲ ਤੂੰ ਰੱਖ ਕੁੜੀਏ
               ਲੇਖਕ:ਬਲਜੀਤ ਮਹਲਾ✍️

©BALJIT MAHLA✍️ kudiye