Nojoto: Largest Storytelling Platform

ਤੈਨੂੰ ਪਤੈ ਮੇਰਾ ਬੜਾ ਚਿੱਤ ਕਰਦੈ ਮਿੱਠੀ ਚਾਹ ਪੀਣ ਨੂੰ

ਤੈਨੂੰ ਪਤੈ 
ਮੇਰਾ ਬੜਾ ਚਿੱਤ ਕਰਦੈ 
ਮਿੱਠੀ ਚਾਹ ਪੀਣ ਨੂੰ 
ਮੈਨੂੰ ਫਿੱਕੀ ਚਾਹ ਬਿਲਕੁਲ ਸੁਆਦ ਨਹੀਂ ਲੱਗਦੀ
ਪਰ ਫ਼ਿਰ ਵੀ ਮੈਂ 
ਫਿੱਕੀ ਚਾਹ ਪੀਨਾ ਵਾਂ 
ਜਦੋਂ ਪੈਸੇ ਨਹੀਂ ਸਨ 
ਉਦੋਂ ਵੀ ਤਰਸਦਾ ਸੀ ਤੇ 
ਹੁਣ ਪੈਸੇ ਨੇ ਪਰ 
ਹੁਣ ਵੀ ਤਰਸਦਾ ਹਾਂ 
ਤੈਨੂੰ ਪਤੈ 
ਵਕਤ ਤੇ ਉਮਰਾਂ ਦਾ ਤਕਾਜ਼ਾ 
ਕਦੇ ਚਿੱਤ ਦੀ ਲਿਹਾਜ਼ ਨਹੀਂ ਕਰਦਾ
             ‌

©Maninder Kaur Bedi  ਲਾਈਫ ਕੋਟਸ
ਤੈਨੂੰ ਪਤੈ 
ਮੇਰਾ ਬੜਾ ਚਿੱਤ ਕਰਦੈ 
ਮਿੱਠੀ ਚਾਹ ਪੀਣ ਨੂੰ 
ਮੈਨੂੰ ਫਿੱਕੀ ਚਾਹ ਬਿਲਕੁਲ ਸੁਆਦ ਨਹੀਂ ਲੱਗਦੀ
ਪਰ ਫ਼ਿਰ ਵੀ ਮੈਂ 
ਫਿੱਕੀ ਚਾਹ ਪੀਨਾ ਵਾਂ 
ਜਦੋਂ ਪੈਸੇ ਨਹੀਂ ਸਨ 
ਉਦੋਂ ਵੀ ਤਰਸਦਾ ਸੀ ਤੇ 
ਹੁਣ ਪੈਸੇ ਨੇ ਪਰ 
ਹੁਣ ਵੀ ਤਰਸਦਾ ਹਾਂ 
ਤੈਨੂੰ ਪਤੈ 
ਵਕਤ ਤੇ ਉਮਰਾਂ ਦਾ ਤਕਾਜ਼ਾ 
ਕਦੇ ਚਿੱਤ ਦੀ ਲਿਹਾਜ਼ ਨਹੀਂ ਕਰਦਾ
             ‌

©Maninder Kaur Bedi  ਲਾਈਫ ਕੋਟਸ