White ਢਿੱਲੋਂ ਹੁਣ ਕੀ ਕਹਿਣਾ ਚੱਲ ਛੱਡ ਪਰੇ ਕੀ ਰਹਿ ਗਿਆ ਲੈਣਾ ਚੱਲ ਛੱਡ ਪਰੇ ਇਹ ਨਹੀ ਓਦਾਂ ਦਾ ਓਹ ਨਹੀ ਐਦਾਂ ਦਾ ਇਹਨਾਂ ਚੱਕਰਾਂ ਵਿੱਚ ਹੁਣ ਤੋਂ ਨਹੀ ਪੈਣਾ ਚੱਲ ਛੱਡ ਪਰੇ ਤੂੰ ਜਿੰਨੀ ਵਾਰ ਵਿਸ਼ਵਾਸ ਕਰੇਂਗਾ ਇਹਨੇ ਓਨੀ ਵਾਰ ਢਹਿਣਾ ਹੀ ਢਹਿਣਾ ਹੁਣ ਕੀ ਕਹਿਣਾ ਚੱਲ ਛੱਡ ਪਰੇ ।। ©Devinder singh #good_night