Nojoto: Largest Storytelling Platform
devindersingh2252
  • 58Stories
  • 5Followers
  • 698Love
    24.5KViews

Devinder singh

  • Popular
  • Latest
  • Video
c1fff8eee2cb538e4514d0e5a7a650a1

Devinder singh

White ਢਿੱਲੋਂ
ਤੂੰ ਵੀ ਲੱਭ ਲੈ
ਕੋਈ ਕੰਮ ਚਲਾਉ
ਸਾਰੇ ਹੀ ਐਦਾਂ ਕਰਦੇ ਨੇ
ਵਫਾਦਾਰੀ ਦਾ ਮੁੱਲ ਮੋੜਨਾ ਔਖਾ 
ਏਸੇ ਲਈ
ਅੱਜ ਕੱਲ੍ਹ ਲੋਕੀ ਡਰਦੇ ਨੇ
ਦੁਨੀਆ ਵਿੱਚ ਪੂਰੇ
ਦਿਸਣੇ ਦੇ ਲਈ
ਸਭ ਕੁੱਝ ਰਹਿੰਦੇ ਜਰਦੇ ਨੇ
ਚੱਲ ਛੱਡ ਭਰਾਵਾ
ਇਹ ਪਤਾ ਏ ਸਭ ਨੂੰ
ਕਿਸ ਨਾਲ ਕਿੰਨੇ ਕਾਹਤੋਂ ਖੜਦੇ ਨੇ ।।

©Devinder singh 
  #good_night
c1fff8eee2cb538e4514d0e5a7a650a1

Devinder singh

White ਲੱਖ ਮਾੜਾ ਹੋ ਸਕਦਾਂ ਮੈਂ 
ਪਰ ਕਿਸੇ ਦਾ ਮਾੜਾ ਕਰਕੇ 
     ਆਪਣਾ ਚੰਗਾ ਨੀ ਕੀਤਾ ਕਦੇ ,,, !!

©Devinder singh 
  #wallpaper
c1fff8eee2cb538e4514d0e5a7a650a1

Devinder singh

White ਅੱਜ ਕੱਲ੍ਹ 
ਲੋੜ ਮੁਤਾਬਕ ਸੱਚ ਹੁੰਦਾ ਏ
ਲੋੜ ਮੁਤਾਬਕ ਝੂਠ 
ਲੋੜ ਮੁਤਾਬਕ ਸੱਚਾ ਸੁੱਚਾ 
ਤੇ ਲੋੜ ਮੁਤਾਬਕ ਜੂਠ
ਸਭ ਰਿਸ਼ਤੇ ਓਨੀ ਹੀ ਰੱਖਣ ਮਿਲਾਵਟ 
  ਜਿੰਨੀ ਖੁਦ ਲਈ ਕਰਦੀ ਸੂਟ ।।

©Devinder singh 
  #sad_shayari
c1fff8eee2cb538e4514d0e5a7a650a1

Devinder singh

White ਅੱਜ ਕੱਲ੍ਹ ਲੋੜ ਮੁਤਾਬਿਕ ਸੱਚ ਹੁੰਦਾ ਏ
ਲੋੜ ਮੁਤਾਬਿਕ ਝੂਠ 
ਲੋੜ ਮੁਤਾਬਿਕ ਸੱਚਾ ਸੁੱਚਾ
 ਲੋੜ ਮੁਤਾਬਿਕ ਜੂਠ
ਹਰ ਰਿਸ਼ਤਾ ਓਨੀ ਰੱਖੇ ਮਿਲਾਵਟ 
  ਜਿੰਨੀ ਜਿਉਣ ਲਈ ਢਿੱਲੋਂ ਸੂਟ ।।

©Devinder singh 
  #sad_shayari
c1fff8eee2cb538e4514d0e5a7a650a1

Devinder singh

Happy Birthday Tide oye
nne pyare tide oye
tida sada sabh bachea to neara
tahi tida sanu sabh to peyara
aj tida nachu tpu gau
 mithea mithea cheza khau
nale mammy papa de nal ghuman jau
11 july nu tide sada moj mnau

Happy Birthday
Tejdeep Singh Dhillon Sahib

©Devinder singh
c1fff8eee2cb538e4514d0e5a7a650a1

Devinder singh

ਜੂਨ 24 ਦਿਨ ਭਾਗਾਂ ਭਰਿਆ 
ਚਾਅ ਅੱਜ ਐਨਾ ਹੋਇਆ 
ਜਿੰਨਾ ਨਹੀ ਅੱਜ ਤੱਕ ਮੈਂ ਕਦੇ ਵੀ ਕਰਿਆ
ਫੁੱਲ ਕਮਲ ਦੀ ਖੁਸ਼ਬੂ ਜੇਹੀ ਛਾਅ ਗਈ 
ਖਬਰ ਜਦੋਂ ਕਾਟੂ ਦੇ ਜਨਮ ਦਿਨ ਦੀ ਆ ਗਈ 
ਬੱਸ ਹੱਸਦੀ ਵੱਸਦੀ ਰਹੇ ਹਮੇਸ਼ਾ
ਭਾਂਵੇ ਕਦੇ ਨਾਂ ਬੋਲੇ ਭਾਂਵੇ ਕਦੇ ਨਾਂ ਦੇਖਾਂ
ਪਰ ਰੂਹ ਨਹੀ ਮਿਲਣੀ ਕਦੀ ਓਹਦੇ ਵਰਗੀ
ਕੋਈ ਹੋ ਨਹੀ ਸਕਦਾ ਓਹਦੇ ਵਰਗਾ ਦਰਦੀ
ਬੱਸ ਰੱਬਾ ਹੱਥ ਓਹਦੇ ਸਿਰ ਤੇ ਧਰਦੇ
ਰੰਗ ਖੁਸ਼ੀਆਂ ਵਾਲੇ ਲੱਦ ਲੱਦ ਭਰਦੇ ।।

©Devinder singh 
  #BirthDay
c1fff8eee2cb538e4514d0e5a7a650a1

Devinder singh

White ਛਾਵਾਂ ਨਾਲੋਂ ਧੁੱਪਾਂ ਪਸੰਦ ਨੇ
ਅੱਜ ਕੱਲ੍ਹ ਮੈਨੂੰ ਚੁੱਪਾਂ ਪਸੰਦ ਨੇ
ਜੋ ਮੇਰਾ ਅੰਦਰ ਛੋਹ ਕੇ ਲੰਘ ਗਏ 
ਓਹਨਾ ਦੀਆਂ ਮੰਗੀਆਂ ਸੁੱਖਾਂ ਪਸੰਦ ਨੇ
ਮਾਨ ਨੂੰ ਜਜਬਾਤਾਂ ਦੇ ਜੰਗਲ ਵਿਚਲੀਆਂ
ਓਹ ਸਭ ਟਾਹਣੀਆਂ ਪੱਤੀਆਂ ਰੁੱਖਾਂ ਪਸੰਦ ਨੇ
ਬੇਦਰਦੀ ਬੇਕਦਰੀ ਨਾਲੋਂ
ਕਦਰਾਂ ਵਾਲੀਆਂ ਭੁੱਖਾਂ ਪਸੰਦ ਨੇ
ਛਾਵਾਂ ਨਾਲੋਂ ਧੁੱਪਾਂ ਪਸੰਦ ਨੇ
ਅੱਜ ਕੱਲ੍ਹ ਮੈਨੂੰ ਚੁੱਪਾਂ ਪਸੰਦ ਨੇ ।।
ਸੌਰੀ ਕਾਟੂ🥲🙏

©Devinder singh 
  #rajdhani_night
c1fff8eee2cb538e4514d0e5a7a650a1

Devinder singh

White ਅਸੀ ਪਤਾ ਨਹੀ ਕੀ ਕੁੱਝ ਜਰ ਗਏ ਸੱਜਣਾ 
ਕੀ ਤੋਂ ਕੀ ਖੁਦ ਨੂੰ ਕਰ ਗਏ ਸੱਜਣਾ 
ਸਭ ਕੁੱਝ ਪਾ ਕੇ ਵੀ ਖਾਲੀ ਜਹੇ ਹੋ ਗਏ
ਐਨਾਂ ਅੰਦਰੋਂ ਦੀ ਭਰ ਗਏ ਸੱਜਣਾ
ਬੱਸ ਜਿਉਦਾ ਹੈ ਗਿੱਲ ਫਰਜ਼ਾਂ ਕਰਕੇ
ਉਂਜ ਜੱਗ ਤੋਂ ਕਦੋਂ ਦਾ ਪਾਸਾ ਕਰ ਗਏ ਸੱਜਣਾ 
ਅਸੀ ਪਤਾ ਨਹੀ ਕੀ ਕੁੱਝ ਜਰ ਗਏ ਸੱਜਣਾ  ।।

©Devinder singh 
  #Moon
c1fff8eee2cb538e4514d0e5a7a650a1

Devinder singh

White ਉਸ ਮਿਲਣੇ ਤੋਂ ਨਾਂ ਮਿਲਣਾ ਚੰਗਾ
ਜਿਸ ਮਿਲਣੇ ਦਾ ਪਛਤਾਵਾ ਹੋਵੇ
ਜੇ ਨਹੀ ਮਿਲਣਾ ਬੇਸ਼ੱਕ ਮਿਲੇ ਨਾਂ
ਪਰ ਮਿਲਣ ਤੋਂ ਪਿੱਛੋ ਕੁੱਝ ਨਾਂ ਖੋਵੇ
ਦੁੱਖ ਅੱਖ ਦਾ ਹੰਝੂ ਬਣ ਵਗ ਜਾਵੇ
ਢਿੱਲੋਂ ਰੂਹ ਕਿਸੇ ਦੀ ਕਦੀ ਨਾਂ ਰੋਵੇ ।।

©Devinder singh #safar
c1fff8eee2cb538e4514d0e5a7a650a1

Devinder singh

White ਢਿੱਲੋਂ
ਜਿੰਨੇ ਵੀ ਨੇ ਸਭ ਅਪਣੇ ਕਰਕੇ
ਕਿਸੇ ਦੇ ਕਰਕੇ ਕੋਈ ਨਾਂ ਏਥੇ
ਇੱਕ ਅਪਣੀ ਪੂਰੀ ਪੈ ਜਾਵੇ ਬੱਸ
ਦੂਜੇ ਦੀ ਊਣੀ ਭਲਾ ਕਿਹੜਾ ਦੇਖੇ
 ਓਨਾਂ ਹੀ ਔਖਾ ਹੁੰਦਾ ਓਹੀ
ਜੋ ਜਿੰਨਾ ਚਿਰ ਰਹਿੰਦਾ ਵਿੱਚ ਭੁਲੇਖੇ
ਬਾਕੀ ਜਜ਼ਬਾਤਾਂ ਨੂੰ ਆਣ ਹੈ ਮੁੱਢ ਤੋਂ
ਇਹ ਮੰਗਦੇ ਜਿੰਦਗੀ ਭਰ ਲੇਖੇ ।।

©Devinder singh 
  #Moon
loader
Home
Explore
Events
Notification
Profile