ਭਰੇ ਮਨ ਨੂੰ ਖ਼ਾਲੀ ਕਰਨਾ ਵੀ ਸੌਖਾ ਨਹੀਂ ਪਹਿਲਾਂ ਆਲਾ ਦੁਆਲਾ ਦੇਖਣਾ ਪੈਂਦਾ ਹੈ ਜੇ ਆਲਾ ਦੁਆਲਾ ਖ਼ਾਲੀ ਨਾ ਮਿਲੇ ਤਾਂ ਭਰਿਆ ਮਨ ਭਰਿਆ ਹੀ ਰਹਿ ਜਾਂਦਾ ਹੈ ©Maninder Kaur Bedi #InternationalTeaDay ਪੰਜਾਬੀ ਸ਼ਾਇਰੀ sad