Nojoto: Largest Storytelling Platform

ਜੀਹਦਾ ਨਾਮ ਸਕੁਨ ਸੀ ਰੱਖਿਆ , ਉਹਨੇ ਸੱਚੀਂ ਤੜਫਾਇਆ ਬਹੁਤ..

ਜੀਹਦਾ ਨਾਮ ਸਕੁਨ ਸੀ ਰੱਖਿਆ ,
ਉਹਨੇ ਸੱਚੀਂ ਤੜਫਾਇਆ ਬਹੁਤ..!!
ਦਿਲ ਨੇ ਮੇਰੀ ਇੱਕ ਨਾ ਮੰਨੀ ,
ਮੈਂ ਤਾਂ ਸੀ ਸਮਝਾਇਆ ਬਹੁਤ..!!
ਜੀਹਨੂੰ ਮੇਰੇ ਹਾਸੇ ਜਚ ਗਏ,
 ਉਹਨੇ ਫਿਰ ਰਵਾਇਆ ਬਹੁਤ..!!
ਚਿਹਰੇ 'ਤੇ ਗਮ ਫਿਰ ਵੀ ਦਿਖ ਗਏ ,
ਪਰ ਅੱਖੀਆਂ ਨੇ ਲੁਕਾਇਆ ਬਹੁਤ..!!

©ਕਰਨ  ਸਿੱਧੂ #confused
ਜੀਹਦਾ ਨਾਮ ਸਕੁਨ ਸੀ ਰੱਖਿਆ ,
ਉਹਨੇ ਸੱਚੀਂ ਤੜਫਾਇਆ ਬਹੁਤ..!!
ਦਿਲ ਨੇ ਮੇਰੀ ਇੱਕ ਨਾ ਮੰਨੀ ,
ਮੈਂ ਤਾਂ ਸੀ ਸਮਝਾਇਆ ਬਹੁਤ..!!
ਜੀਹਨੂੰ ਮੇਰੇ ਹਾਸੇ ਜਚ ਗਏ,
 ਉਹਨੇ ਫਿਰ ਰਵਾਇਆ ਬਹੁਤ..!!
ਚਿਹਰੇ 'ਤੇ ਗਮ ਫਿਰ ਵੀ ਦਿਖ ਗਏ ,
ਪਰ ਅੱਖੀਆਂ ਨੇ ਲੁਕਾਇਆ ਬਹੁਤ..!!

©ਕਰਨ  ਸਿੱਧੂ #confused