Nojoto: Largest Storytelling Platform

ਨਸ਼ਾ ਕਰੇ ਵਿਹਲੜ ਜਾਂ ਕਰੇ ਪੈਸੇ ਵਾਲੇ, ਬੰਦੇ ਜਿਮੇਵਾਰੀ ਅਾ

ਨਸ਼ਾ ਕਰੇ ਵਿਹਲੜ ਜਾਂ ਕਰੇ ਪੈਸੇ ਵਾਲੇ,
ਬੰਦੇ ਜਿਮੇਵਾਰੀ ਅਾਲੇ ਕਿੱਥੇ ਕਰਦੇ..
ਹਰ ਗੱਲ ਦਾ ਜੋ ਲੈਂਦੇ ਅੱੜ ਕੇ Stand,
ਗੱਲਾਂ ਦੋਗਲੀ ਜਿਹੀ ਕਦੇ ਨਹੀਂਓ ਕਰਦੇ..
ਮਾਪਿਅਾ ਦੀ Care ਕਰੇ ਅੱਖੋ ਨਾ ਦੂਰ ਕਰੇ,
ੳੁਹਨਾ ਦਾ ਹੀ ਕਹਿਣਾ ਬਸ ਮੰਨਦੇ...
ੲਿਹੋ ਜਿਹੇ ਪੁੱਤ ਜਿੰਨਾ ਦਾ ਸੱਚ ਵੱਲ ਰੁਖ,
ੳੁਹ ਕਦੇ ਨਸ਼ੇਅਾ ਦੀ ਦਲਦਲ ਚ ਨਹੀਂ ਫਸਦੇ...।।



                                
                                    #Gdeep✍️ MONIKA SINGH Shikha Sharma
ਨਸ਼ਾ ਕਰੇ ਵਿਹਲੜ ਜਾਂ ਕਰੇ ਪੈਸੇ ਵਾਲੇ,
ਬੰਦੇ ਜਿਮੇਵਾਰੀ ਅਾਲੇ ਕਿੱਥੇ ਕਰਦੇ..
ਹਰ ਗੱਲ ਦਾ ਜੋ ਲੈਂਦੇ ਅੱੜ ਕੇ Stand,
ਗੱਲਾਂ ਦੋਗਲੀ ਜਿਹੀ ਕਦੇ ਨਹੀਂਓ ਕਰਦੇ..
ਮਾਪਿਅਾ ਦੀ Care ਕਰੇ ਅੱਖੋ ਨਾ ਦੂਰ ਕਰੇ,
ੳੁਹਨਾ ਦਾ ਹੀ ਕਹਿਣਾ ਬਸ ਮੰਨਦੇ...
ੲਿਹੋ ਜਿਹੇ ਪੁੱਤ ਜਿੰਨਾ ਦਾ ਸੱਚ ਵੱਲ ਰੁਖ,
ੳੁਹ ਕਦੇ ਨਸ਼ੇਅਾ ਦੀ ਦਲਦਲ ਚ ਨਹੀਂ ਫਸਦੇ...।।



                                
                                    #Gdeep✍️ MONIKA SINGH Shikha Sharma
officialdeep4976

Deep Gagan

New Creator