Nojoto: Largest Storytelling Platform
officialdeep4976
  • 118Stories
  • 140Followers
  • 1.2KLove
    0Views

Deep Gagan

instagram/@official_deep_82 WhatsApp- 8279510281

  • Popular
  • Latest
  • Video
3fd416a0fee06c3c4085e402d4e15f94

Deep Gagan

ਸੂਰਜ ਦਾ ਚੜਨਾ ਤੇ ਛਿਪਣਾ ਵੀ ਉਹੀ ਕਲਮਾਂ ਦਾ ਸੱਚ ਨੂੰ ਲਿਖਣਾ ਵੀ ਉਹੀ ਆਮ ਬੰਦੇ ਦੀ ਦਿਹਾੜੀ ਵੀ ਉਹੀ ਕਿਸੇ ਦੀ ਚੰਗੀ ਤੇ ਮਾੜੀ ਵੀ ਉਹੀ ਖਿਆਲਾ ਦੇ ਮਹਿਲਾਂ ਚ ਰਹਿਣੇ ਦੇ ਸੁਫਨੇ ਜੋ ਕਹਿ ਨਹਿਉ ਸਕਦੇ ਉਹ ਕਹਿਣੇ ਦੇ ਸੁਫਨੇ ਜੋ ਤੁਰ ਗਏ ਨੇ ਉਹਨਾਂ ਦੀਆਂ ਪਿੱਛੇ ਉਡੀਕਾਂ ਹੋਰ ਕੀ ਬਦਲਿਆ ਦੱਸ ਬਿਨ ਐ ਤਰੀਕਾਂ 
ਦੀਪ ਗਗਨ

©Deep Gagan #2021Wishes
3fd416a0fee06c3c4085e402d4e15f94

Deep Gagan

 #Mdh
3fd416a0fee06c3c4085e402d4e15f94

Deep Gagan

ਲੜੇ ਨਾ ਪੰਜਾਬ ਨਾਲ ਮਿੱਤਰਾ ਪੰਜਾਬ ਦਿੱਲੀ ਕੋਲੋ ਕੱਲਾ ਕੱਲਾ ਲੈ ਲਾਗੇ ਹਿਸਾਬ ਸ਼ਾਸ਼ਕ ਨਲਾਇਕਾ , ਨੌਜਵਾਨ ਜਾਗਰੂਕ ਆਹ ਦੇਖ ਸਰਕਾਰੇ ਸਾਡਾ ਅਸਲ ਇਹ ਰੂਪ ਟੱਪ ਗਏ ਹਾਂ ਤੇਰੇ ਕੱਲੇ ਕੱਲੇ ਰੋਡ ਨੂੰ ਚੱਲ ਅੱਗੇ ਚੱਲ ਤੂੰ ਡਰਾਈ ਕਿਸੇ ਹੋਰ ਨੂੰ

©Deep Gagan #kisanprotest
3fd416a0fee06c3c4085e402d4e15f94

Deep Gagan

#I_STAND_WITH_FARMERS .
ਅਸੀਂ ਤੇਰੇ ਵਾਂਘ ਕੀਤੇ ਨਾ ਵਪਾਰ ਦੇਹਾਂ ਦੇ ਸਾਡਾ ਦਿੱਲੀ ਉੱਤੇ ਰਹਿਣਾ ਏ ਉਧਾਰ ਕੰਗਣਾ ਅਸੀਂ ਜਾਗਦੀ ਜਮੀਰਾਂ ਦੀ ਮਿਸਾਲ ਚਵਲੇ ਅਸੀਂ ਹੱਕਾਂ ਲਈ ਹਾਂ ਜੂਝੇ ਕਈ ਵਾਰ ਕੰਗਣਾ ਤੁਸੀਂ ਮੰਗਖਾਣੇ ਕੁੱਤੇ ਕਮਜਾਤ ਦਿੱਲੀ ਦੇ ਅਸੀਂ ਦਿੱਲੀ ਹੈ ਮਾਰੀ ਕਈ ਬਾਰ ਕੰਗਣਾ ਅਸੀਂ ਯਾਰੀਆਂ ਦੀ ਬਣੇ ਆਂ ਮਿਸਾਲ ਜੱਗ ਤੇ ਤੁਸੀਂ ਦੱਲੇ ਹੈ ਬਣਾਏ ਸਦਾ ਯਾਰ ਕੰਗਣਾ

©Deep Gagan #farmersprotest
3fd416a0fee06c3c4085e402d4e15f94

Deep Gagan

ਤਿੱਖੜ ਦੁਪੈਹਰੇ ਸਿੱਧੀ ਬਿਜਾਈ ਆਲੇ #ਪਾਣੀ ਲਾਉਂਦਿਆਂ ਜਦੋਂ ਮੈਂ ਮੋਟਰ ਤੋਂ ਦੂਰ ਵਾਲੇ ਖੱਤੇ ਚ ਕਿਆਰਾ ਵੇਖਣ ਗਿਆ ਤਾਂ ਕਿਆਰਾ ਭਰਨ ਨੂੰ 15-20 ਮਿੰਟ ਲੱਗਣੇ ਸੀ।

ਕੜਕਦੀ ਧੁੱਪ ਨੂੰ ਵੇਖ ਦੁਚਿੱਤੀ ਜਿਹੀ ਚ ਮੈਂ ਵਾਪਸ ਮੋਟਰ ਵੱਲ ਮੁੜਨ ਕਦਮ ਪੁੱਟਿਆ ਈ ਸੀ, ਕਿ ਪਿਛਲੇ ਸਾਉਣ ਚ ਆਪਣੇ ਹੱਥੀਂ ਲਾਈ ਹੋਈ ਡੇਕ ਮੁਸਕਰਾ ਕੇ ਕੈਹੰਦੀ ਐਨੀ ਦੂਰ ਹਿਬੜ ਹਿਬੜ ਕਰਦਾ ਜਾਏਂਗਾ ਫੇਰ ਆਏਂਗਾ ਡੁੱਬੜਿਆ.

ਆ ਜਾ ਮੇਰੇ ਕੋਲ ਈ ਬਹਿ ਜਾ, ਐਨੇ ਜੋਗੀ ਤਾਂ ਮੈਂ ਹੋ ਗਈ ਆਂ ਕਿ ਤੈਨੂੰ ਏਸ ਤਪਦੀ ਧੁੱਪ ਤੋਂ ਕੁਝ ਰਾਹਤ ਦੇ ਸਕਾਂ...

🌳#ਰੁੱਖ_ਲਾਓ🌳#ਜੀਵਨ_ਬਚਾਓ🌳

©Deep Gagan #tree
3fd416a0fee06c3c4085e402d4e15f94

Deep Gagan

 #steps
3fd416a0fee06c3c4085e402d4e15f94

Deep Gagan

एक आम सा लड़का हूं कोई खास थोड़े हूं ! यूं ही थोड़ा बहुत लिख लेता हूं कोई कुमार विश्वास थोड़े और तुम साथ चलो मेरे तो बतायें बात क्या है .. तुम गर दूर से जानना चाहो अरे कोई हवा का अहसास थोड़े हूं यूँ ही पढ़कर पुराना हो जाऊं रोज़ सुबह का अखबार थोड़े हूं।

©Deep Gagan #ReachingTop
3fd416a0fee06c3c4085e402d4e15f94

Deep Gagan

college de identity card te saara punjab ghum layida si ... 
 "Keh ke student bina ticket de safar si karya supne vich, Bareilly college keh ke jadon jahaaj si charhya supne vich, Pahuch ke tere shahar Canada, gore puchde kiddar nu? Denti card dikhaa college da, enter karya supne vich."

©Deep Gagan

3fd416a0fee06c3c4085e402d4e15f94

Deep Gagan

ਗਿਆਂਨ ਦਾ ਕੱਢ ਨਿਚੋੜ ਗਿਆ ਓਹਦੇ ਜਿਹਾ ਨਬੀ ਕੋਈ ਨਾਂ , ਦੋ ਲਫਜਾਂ ਵਿੱਚ ਗੱਲ ਮੁਕਾ ਗਿਆ ਓਹਦੇ ਜਿਹਾ ਕਵੀ ਕੋਈ ਨਾਂ , ਮੈਂ ਮੈਂ ਦੀ ਹਉਮੈ ਢਾਹ ਗਿਆ ਓਹ , ਤੇਰਾ ਤੇਰਾ ਕਹਿਣ ਸਿਖਾ ਗਿਆ ਓਹ , ਤੇ ਕਮਾਲ ਦਾ ਪੰਥ ਚਲਾ ਗਿਆ ਓਹ ਹੈ ਫਖਰ ਗੁਰੂ ਨਾਨਕ ਤੇ , ਜਿਹਨੇ ਮੰਗਿਆ ਖਾਲੀ ਮੁੜਿਆ ਨਈ ਦਰ ਤੋਂ ਗੁਰੂ ਨਾਨਕ ਦੇ ....

©Deep Gagan #gurunanak
3fd416a0fee06c3c4085e402d4e15f94

Deep Gagan

You and I  एक लड़की ने एक बुजुर्ग से प्यार बहुतों को नसीब नहीं होता । इसमें हकीकत क्या है ? ' बुजुर्ग ने कहाः ‘ जाओ , फूलों के बाग में , जो सबसे खूबसूरत फूल हो , उसे ले आओ । ' लड़की दूसरे दिन वापस आई और बोलीः मैं कई फूल देखती रही , एक फूल सबसे खूबसूरत था , पर मैं उससे बेहतर की तलाश में आगे चली गई । लेकिन कोई फूल प्यारा न लगा । जब लौटकर आई , तो देखा , उसे कोई और तोड़ चुका था । तब बुजुर्ग ने कहाः ' यही प्यार ही हकीकत है , जो सामने होता है उसकी कदर नहीं होती और जब वापस लौटो , तो वो भी नहीं मिलता । इसलिए सच्चा प्यार बहुतों को नसीब नहीं होता ।

©Deep Gagan #us
loader
Home
Explore
Events
Notification
Profile