Nojoto: Largest Storytelling Platform

ਇਹ ਪਤਿਆਂ ਤੇ ਕੀ ਖ਼ਤ ਫਰਮਾਨ ਲਿਖਾਂ ਮਨੁੱਖਾ ਮੇਰਾ ਤੁ ਬਦਲ ਗ

ਇਹ ਪਤਿਆਂ ਤੇ ਕੀ ਖ਼ਤ ਫਰਮਾਨ ਲਿਖਾਂ
ਮਨੁੱਖਾ ਮੇਰਾ ਤੁ ਬਦਲ ਗਿਆ
ਇਹ ਹਵਾ ਦੇ ਰੁਖ ਦਾ ਕੀ ਮਾਣ ਲਿਖਾਂ
ਕਹਿਣ ਨੂੰ ਬਸ ਜੀ ਰਹੇ ਆ
ਤੁਹੀ ਦਸ ਜਿੰਦਗੀ ਨੂੰ ਜਿੰਦਗੀ ਲਿਖਾਂ ਕਿ ਸ਼ਮਸ਼ਾਨ ਲਿਖਾਂ

©-... ਕਾਤਿਬ
  #R_quotes