Nojoto: Largest Storytelling Platform

ਪਿਆਰ ਵਿਆਰ ਕਿੱਥੇ ਹੁਣ, ਹੁਣ ਤਾਂ ਵਕਤ ਗੁਜਾਰੇ ਨੇ, ਮਨ ਭਰਨ

ਪਿਆਰ ਵਿਆਰ ਕਿੱਥੇ ਹੁਣ,
ਹੁਣ ਤਾਂ ਵਕਤ ਗੁਜਾਰੇ ਨੇ,
ਮਨ ਭਰਨ ਤੇ ਛੱਡ ਦਿੰਦੇ ਨੇ,
ਉਮਰਾਂ ਵਾਲੇ ਤਾਂ ਲਾਰੇ ਨੇ..ਦੀਪ

©Deep Dhaliwal Moga #cycle
ਪਿਆਰ ਵਿਆਰ ਕਿੱਥੇ ਹੁਣ,
ਹੁਣ ਤਾਂ ਵਕਤ ਗੁਜਾਰੇ ਨੇ,
ਮਨ ਭਰਨ ਤੇ ਛੱਡ ਦਿੰਦੇ ਨੇ,
ਉਮਰਾਂ ਵਾਲੇ ਤਾਂ ਲਾਰੇ ਨੇ..ਦੀਪ

©Deep Dhaliwal Moga #cycle