White ਸ਼ਹੀਦੀ ਹਫ਼ਤਾ-ਕਾਵਿ ਸੰਗ੍ਰਿਹ ਗੁਰਵਿੰਦਰ ਸਨੌਰੀਆ ਵਾਹਿਗੁਰੂ ਨੇ ਏਸ ਵਾਪਰ ਰਹੇ ਕਹਿਰ 'ਚ ਸਭ ਦੀ ਆਪੋ ਆਪਣੀ ਡਿਊਟੀ ਲਾਈ ਸੀ ਸਭ ਗੁਰ ਸਿੱਖ/ਸਿੱਖਣੀਆ ਨੇ ਬਣਦਾ ਫਰਜ਼ ਨਿਭਾਇਆ ਗੁਰੂ ਗੋਬਿੰਦ ਪ੍ਰਤੀ ਵਫਾਦਾਰੀ ਦਿਖਾਈ ਸੀ ਚਮਕੌਰ ਦੀ ਜੰਗ ਚ ਸ਼ਹੀਦ ਹੋਏ ਸਿੱਖਾਂ ਦਾ ਸੰਸਕਾਰ ਕਰਨਗੇ ਬੀਬੀ ਹਰਸ਼ਰਨ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਉਣਗੇ ਮੋਤੀ ਰਾਮ ਮਹਿਰਾ ਤੇ ਉਹਨਾਂ ਦੀ ਸ਼ਹੀਦੀ ਬਾਅਦ ਦੇਹ ਸੰਸਕਾਰ ਕਰਨ ਦੀ ਡਿਊਟੀ ਦੀਵਾਨ ਟੋਡਰ ਮੱਲ ਦੀ ਲਾਈ ਸੀ ©gurvinder sanoria #Sad_shayri ਪੰਜਾਬੀ ਭਗਤੀ ਗੀਤ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਧਾਰਮਿਕ ਤਸਵੀਰਾਂ ਭਗਤੀ ਕਥਾ ਭਗਤੀ ਟੈਮਪਲੇਟ ਵੀਡੀਓ