Nojoto: Largest Storytelling Platform

ਨਾਜਾਇਜ਼ ਗੱਲ ਨਾ ਸਹਿਣ ਵਾਲੀ ਕੁੜੀ, ਤੇਰੀਆਂ ਬਦਤਮੀਜ਼ੀਆਂ ਤੇ

ਨਾਜਾਇਜ਼ ਗੱਲ ਨਾ ਸਹਿਣ ਵਾਲੀ ਕੁੜੀ,
ਤੇਰੀਆਂ ਬਦਤਮੀਜ਼ੀਆਂ ਤੇ ਵੀ ਹੱਸਦੀ ਸੀ।
ਵੇ ਤੂੰ ਤਾਂ ਦੁੱਖ ਵੀ ਉਹਨੂੰ ਦਿੱਤਾ,
 ਜਿਹਦੀ ਹਰ ਖੁਸ਼ੀ ਤੇਰੇ ਵਿੱਚ ਵਸਦੀ ਸੀ। #zikartera
ਨਾਜਾਇਜ਼ ਗੱਲ ਨਾ ਸਹਿਣ ਵਾਲੀ ਕੁੜੀ,
ਤੇਰੀਆਂ ਬਦਤਮੀਜ਼ੀਆਂ ਤੇ ਵੀ ਹੱਸਦੀ ਸੀ।
ਵੇ ਤੂੰ ਤਾਂ ਦੁੱਖ ਵੀ ਉਹਨੂੰ ਦਿੱਤਾ,
 ਜਿਹਦੀ ਹਰ ਖੁਸ਼ੀ ਤੇਰੇ ਵਿੱਚ ਵਸਦੀ ਸੀ। #zikartera