Nojoto: Largest Storytelling Platform
zikarteralafzmer6035
  • 9Stories
  • 30Followers
  • 52Love
    0Views

zikar tera lafz mere

  • Popular
  • Latest
  • Video
4007dccbd71ab443399db7f8858af7f6

zikar tera lafz mere

ਫੇਰ ਤੇਰੇ ਵਿਹੜੇ ਤਾਂ ਹਾਸੇ ਖਿਡਦੇ ਨੇ,
ਦੂਰ ਜਾਣ ਦਾ ਫਰਕ ਤੈਨੁ ਪਿਆ ਹੀ ਨਾ।
ਯਾਰਾ ਤੇਰੀ ਯਾਰੀ ਤਾ ਬਸ ਹੁਸਨ ਤਕ ਸੀ,
ਰੂਹਾਂ ਤਕ ਤੂ ਮਰਜਾਣੇਆ ਕਦੇ ਗਿਆ ਹੀ ਨਾ॥ #relationships
4007dccbd71ab443399db7f8858af7f6

zikar tera lafz mere

2 Years of Nojoto ਤੈਥੋਂ ਪਹਿਲਾਂ, ਜੋ ਬਾਪੁ ਦੀ ਲਾਡਲੀ ਲੱਖਾਂ ਚ ਸੀ ,
ਤੇਰੇ ਜਾਣ ਬਾਜੋਂ ,ਮਰਜਾਣਿਆਂ ਕੱਖਾਂ ਚ ਆਗੀ।
ਵੇ ਉਹ ਗੱਲਾਂ ਦੀ ਲਾਲੀ,
 ਤੂੰ ਮਰਦਾ ਸੀ ਜੀਹਦੇ ਤੇ,
ਅੱਜ ਵੇਖਲਾ ਹੋਲੀ ਹੋਲੀ ਅੱਖਾਂ ਚ ਆਗੀ। #pain
4007dccbd71ab443399db7f8858af7f6

zikar tera lafz mere

ਨਾਜਾਇਜ਼ ਗੱਲ ਨਾ ਸਹਿਣ ਵਾਲੀ ਕੁੜੀ,
ਤੇਰੀਆਂ ਬਦਤਮੀਜ਼ੀਆਂ ਤੇ ਵੀ ਹੱਸਦੀ ਸੀ।
ਵੇ ਤੂੰ ਤਾਂ ਦੁੱਖ ਵੀ ਉਹਨੂੰ ਦਿੱਤਾ,
 ਜਿਹਦੀ ਹਰ ਖੁਸ਼ੀ ਤੇਰੇ ਵਿੱਚ ਵਸਦੀ ਸੀ। #zikartera
4007dccbd71ab443399db7f8858af7f6

zikar tera lafz mere

#OpenPoetry ਅੱਜ ਵੱਧ ਗਏ ਨੇ ਰੇਟ ਇਸ਼ਕ ਦੇ,
ਹੁਸਨ ਤੇ ਜੇਬ ਵੇਖ ਕੇ ਲੱਗਦੀ ਯਾਰੀ।
ਝੂਠ ਨੱਚਦਾ ਏ ਸੱਚ ਦੇ ਸਿਵੇ ਨੇੜੇ,
ਤੇ ਸੱਚ ਨੂੰ ਦੇਣਾ ਪੈਂਦਾ ਸਬੂਤ ਹਰ ਵਾਰੀ । @zikar tera lafz mere
#truth&lies

@zikar tera lafz mere #Truth&lies #OpenPoetry

4007dccbd71ab443399db7f8858af7f6

zikar tera lafz mere

ਅਫਸੋਸ ਨਹੀਂ ਅਫਸੋਸ ਦਿਲ ਦੇ ਟੁੱਟਣ ਦਾ 
ਆਪਣੇ ਹੀ ਸਾਹਾਂ ਵਿੱਚ ਘੁੱਟਣ ਦਾ 
ਕੱਚ ਦੇ ਸਾਮਾਨ ਨੂੰ, ਪੱਥਰਾਂ ਦੇ ਘਰ ਵਿੱਚ
 ਕਦੋਂ  ਤੱਕ ਬਚਾ ਕੇ ਰੱਖਦੇ Zikar tera lafz mere✍✍

Zikar tera lafz mere✍✍ #ਸ਼ਾਇਰੀ

4007dccbd71ab443399db7f8858af7f6

zikar tera lafz mere

#2YearsOfNojoto ਉਹ ਟੁੱਟੀ ਕਾਲੀ ਵੰਗ ਦੇ ਟੋਟੇ..
ਅੱਜ ਵੀ ਨੇ ਕੋਲ ਮੇਰੇ....
"ਤੂੰ ਭੁੱਲ ਗਈ ਏ ਮੈਨੂੰ "
ਇੰਝ ਕਹਿ ਕੇ ਦੁੱਖ ਨਾ ਫਰੋਲ ਮੇਰੇ zikar tera lafz mere✍✍✍

zikar tera lafz mere✍✍✍ #ਸ਼ਾਇਰੀ #2YearsOfNojoto

4007dccbd71ab443399db7f8858af7f6

zikar tera lafz mere

ਤਕਲੀਫ ਮੇਰੀਆਂ ਅੱਖਾਂ👀 ਦੀ ਬਹੁਤ ਤਾਰੀਫ ਕਰਦਾ ਸੀ,
ਰਵਾਉਣ ਸਾਰੀ ਰਾਤ ਪਿੱਛੋਂ।
ਮੈਂ ਕਿਹਾ ਮੌਸਮ ਤਾਂ ਸੋਹਣਾ ਹੋ ਈ ਜਾਂਦਾ,
 ਅਕਸਰ ਤੇਜ਼  🌧🌧ਬਰਸਾਤ ਪਿੱਛੋਂ। #ਤਕਲੀਫ

#ਤਕਲੀਫ #ਸ਼ਾਇਰੀ

4007dccbd71ab443399db7f8858af7f6

zikar tera lafz mere

na jane kis kashmaksh me h zingi..
na maut k or na mere bas me hai zindagi...
anjaan raaho ki thokre manjoor h ise..
sahi manzil na milne ka bhi groor hai ise..
Daga karne me mashhoor hai ye..
khuda ki rehmat se magroor hai ye zikar tera

zikar tera #ਕਵਿਤਾ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile