Nojoto: Largest Storytelling Platform

किसान ਮੁੱਲ ਸਾਂਭ ਸਾਂਭ🌾ਪਾਲੀ ਦਾ ਜੋ ਪਵੇ ਨਾ,,,, ਥੱਲੇ�

किसान  ਮੁੱਲ ਸਾਂਭ ਸਾਂਭ🌾ਪਾਲੀ ਦਾ ਜੋ ਪਵੇ ਨਾ,,,,
ਥੱਲੇ🦶🏻ਮਾਰ ਸਰਕਾਰਾਂ ਦੀ ਇਹ ਆਉਂਦਾ ਆ....
ਫਿਰ ਕਰਜ਼ੇ💸 ਦੇ ਭਾਰ ਥੱਲੇ ਦੱਬਿਆ,,,,
ਰੱਸਾ⛓ ਪੱਖੇ ਨੂੰ ਵੀ ਯਾਰਾ ਇਹ ਪਾਉਂਦਾ ਆ.....
ਅੱਖੀਂ👀ਸੜਦੀ ਕਣਕ🌾ਇਹੇ ਦੇਖੇ ਜੋ,,,,
ਅੱਗ🔥ਅੱਖਾਂ ਚ ਵਸਾਉਣੀ ਯਾਰਾ ਪੈਂਦੀ ਆ....
ਜੂਨ ਜੱਟ🙏 ਦੀ ਹੰਢਾਉਣੀ ਏਨੀ ਸੋਖੀ ਨੀ,,,,
ਸੱਪਾਂ🐍ਕੀੜਿਆਂ🐛ਨਾ ਯਾਰੀ ਲਾਉਣੀ ਪੈਂਦੀ ਆ..।🤐🤐
                   JOHNY🖋️ #किसान #jatt_life #thag_life #farmer🙏 #johnylotia
किसान  ਮੁੱਲ ਸਾਂਭ ਸਾਂਭ🌾ਪਾਲੀ ਦਾ ਜੋ ਪਵੇ ਨਾ,,,,
ਥੱਲੇ🦶🏻ਮਾਰ ਸਰਕਾਰਾਂ ਦੀ ਇਹ ਆਉਂਦਾ ਆ....
ਫਿਰ ਕਰਜ਼ੇ💸 ਦੇ ਭਾਰ ਥੱਲੇ ਦੱਬਿਆ,,,,
ਰੱਸਾ⛓ ਪੱਖੇ ਨੂੰ ਵੀ ਯਾਰਾ ਇਹ ਪਾਉਂਦਾ ਆ.....
ਅੱਖੀਂ👀ਸੜਦੀ ਕਣਕ🌾ਇਹੇ ਦੇਖੇ ਜੋ,,,,
ਅੱਗ🔥ਅੱਖਾਂ ਚ ਵਸਾਉਣੀ ਯਾਰਾ ਪੈਂਦੀ ਆ....
ਜੂਨ ਜੱਟ🙏 ਦੀ ਹੰਢਾਉਣੀ ਏਨੀ ਸੋਖੀ ਨੀ,,,,
ਸੱਪਾਂ🐍ਕੀੜਿਆਂ🐛ਨਾ ਯਾਰੀ ਲਾਉਣੀ ਪੈਂਦੀ ਆ..।🤐🤐
                   JOHNY🖋️ #किसान #jatt_life #thag_life #farmer🙏 #johnylotia
johny6179061309789

Johny

New Creator
streak icon1