Nojoto: Largest Storytelling Platform

ਝੁਕ ਝੁਕ ਵਧੀ ਸੀ ਮਿਆਦ ਮੇਰੇ ਰਿਸ਼ਤੇ ਦੀ, ਥੈੜਾ ਸਿਰ ਚੁੱਕ

ਝੁਕ ਝੁਕ ਵਧੀ ਸੀ ਮਿਆਦ ਮੇਰੇ ਰਿਸ਼ਤੇ ਦੀ, 
ਥੈੜਾ ਸਿਰ ਚੁੱਕਿਆ ਵੀ ਨੀ ਕਦੇ ਸੱਜਣ‌ ਪਰਾਏ ਹੁੰਦੇ।

ਚੱਲ ਜ਼ਰਾ , ਮੈਂ ਕਿਹਾ ਹਵਾਂ ਨੂੰ ਤੂੰ ਮੋਸਮ ਵੇਖ ਕੇ,
ਕੋਸੀ ਧੁੱਪ ਨਾਲ ਵੀ ਕਈਆਂ ਸੁਪਨੇ ਸਜ਼ਾਏ ਹੁੰਦੇ।

 ਤੁਰ ਵੇਖ ਕੇ ਮੋਸਮ, ਰਸਤਾ ਤੇ ਸਫ਼ਰ ਸੁਖਾਵਾਂ ਹੋਵੇਗਾਂ, 
ਮੋਸਮ ਖ਼ਰਾਬ ਤੇ ਹਾਲਾਤ ਸਦਾ ਮੰਜ਼ਿਲਾਂ ਦੇ ਪਰਾਏ ਹੁੰਂਦੇ। 

ਦਿਲ ਵਾਲਿਆਂ ਨੂੰ ਗ਼ਮਾਂ ਦੇ ਨਾਲ ਕਦੋਂ ਬਣੀ ਐ,
ਪਰ ਸੁੱਖ ਵੀ ਕਦੋਂ ਨੇ ਮੁਹੱਬਤਾਂ ਦੇ ਜਾਏ ਹੁੰਦੇ  ।

ਸਦਾ ਖੰਡਰ ਹੀ ਨੇ ਬਣਦੇ ਮਹਿਲ ਸਧਰਾਂ ਦੇ 
ਜਿਨ੍ਹਾਂ ਨੂੰ ਜਿਨ੍ਹਾਂ ਚਾਹੀਏ ਉਹ ਸਦਾ ਹੀ ਨੇ ਪਰਾਏ ਹੁੰਦੇ।

   # ਮੰਡੇਰ ਜਖੇਪਲ #

©Jagtar Jakhepalia #Trees  deep chahal ਮੇਰੇ ਜਜ਼ਬਾਤ manraj kaur ਅਮਨਦੀਪ ਸਿੰਘ  Parwinder Kaur