Nojoto: Largest Storytelling Platform
jagtarjakhepalia1600
  • 53Stories
  • 178Followers
  • 355Love
    0Views

ਜਗਤਾਰ ਜਖੇਪਲ

ਮੇਰੀ ਕਲਮ ਤੋਂ ਜਿਆਦਾ ਮੇਰੇ ਜ਼ਜਬਾਤ ਬੋਲਦੇ ਨੇ

  • Popular
  • Latest
  • Video
209064a2090aa6537231f04d07d1263a

ਜਗਤਾਰ ਜਖੇਪਲ

ਗਿਆਂ ਸਾਂ ਕੁਝ ਅਧੂਰੇ ਸੁਪਨੇ,ਗਿਲੇ ਸ਼ਿਕਵੇ ਲੈ ਉਹਦੇ ਦਰ
 ਵਾਪਸ ਜੋ ਆਇਆਂ ਹਾਂ ਲੈ, ਕਿੰਝ ਫ਼ਤਵਾ ਪ੍ਰਵਾਨ ਕਰਾਂ

©ਜਗਤਾਰ ਜਖੇਪਲ #Sunrise
209064a2090aa6537231f04d07d1263a

ਜਗਤਾਰ ਜਖੇਪਲ

ਮੰਨਿਆਂ ਕਿ  
                
           ਸ਼ਹਿਰ ਮਤਲਵੀ ਹੁੰਦੇ ਨੇ 
           
           ਪਰ ਹੁਨਰ ਤਾਂ ਰੱਖਦੇ ਨੇ

          ਬੰਦੇ ਚੋਂ ਬੰਦਾਂ ਤਰਾਸ਼ਣ ਦਾ

                         
         ਜਗਤਾਰ ਜਖੇਪਲ

©Jagtar Jakhepalia ਜਜ਼ਬਾਤ

#Top

ਜਜ਼ਬਾਤ #Top #ਵਿਚਾਰ

209064a2090aa6537231f04d07d1263a

ਜਗਤਾਰ ਜਖੇਪਲ

ਝੁਕ ਝੁਕ ਵਧੀ ਸੀ ਮਿਆਦ ਮੇਰੇ ਰਿਸ਼ਤੇ ਦੀ, 
ਥੈੜਾ ਸਿਰ ਚੁੱਕਿਆ ਵੀ ਨੀ ਕਦੇ ਸੱਜਣ‌ ਪਰਾਏ ਹੁੰਦੇ।

ਚੱਲ ਜ਼ਰਾ , ਮੈਂ ਕਿਹਾ ਹਵਾਂ ਨੂੰ ਤੂੰ ਮੋਸਮ ਵੇਖ ਕੇ,
ਕੋਸੀ ਧੁੱਪ ਨਾਲ ਵੀ ਕਈਆਂ ਸੁਪਨੇ ਸਜ਼ਾਏ ਹੁੰਦੇ।

 ਤੁਰ ਵੇਖ ਕੇ ਮੋਸਮ, ਰਸਤਾ ਤੇ ਸਫ਼ਰ ਸੁਖਾਵਾਂ ਹੋਵੇਗਾਂ, 
ਮੋਸਮ ਖ਼ਰਾਬ ਤੇ ਹਾਲਾਤ ਸਦਾ ਮੰਜ਼ਿਲਾਂ ਦੇ ਪਰਾਏ ਹੁੰਂਦੇ। 

ਦਿਲ ਵਾਲਿਆਂ ਨੂੰ ਗ਼ਮਾਂ ਦੇ ਨਾਲ ਕਦੋਂ ਬਣੀ ਐ,
ਪਰ ਸੁੱਖ ਵੀ ਕਦੋਂ ਨੇ ਮੁਹੱਬਤਾਂ ਦੇ ਜਾਏ ਹੁੰਦੇ  ।

ਸਦਾ ਖੰਡਰ ਹੀ ਨੇ ਬਣਦੇ ਮਹਿਲ ਸਧਰਾਂ ਦੇ 
ਜਿਨ੍ਹਾਂ ਨੂੰ ਜਿਨ੍ਹਾਂ ਚਾਹੀਏ ਉਹ ਸਦਾ ਹੀ ਨੇ ਪਰਾਏ ਹੁੰਦੇ।

   # ਮੰਡੇਰ ਜਖੇਪਲ #

©Jagtar Jakhepalia #Trees  deep chahal ਮੇਰੇ ਜਜ਼ਬਾਤ manraj kaur ਅਮਨਦੀਪ ਸਿੰਘ  Parwinder Kaur

Trees deep chahal ਮੇਰੇ ਜਜ਼ਬਾਤ manraj kaur ਅਮਨਦੀਪ ਸਿੰਘ Parwinder Kaur

209064a2090aa6537231f04d07d1263a

ਜਗਤਾਰ ਜਖੇਪਲ

ਨਾ ਹੱਥਕੜੀ, ਨਾ ਜੇਲ੍ਹ ਤੇ ਦੇਸ ਅਜ਼ਾਦ ਵਿੱਚ
 ਇਹ ਲੋਕ ਖੌਰੇ ਕਿੰਨਾਂ ਮਜਬੂਰੀਆਂ ਦੀ ਕੈਦ ਵਿੱਚ ਨੇ,

ਦਿਨ  ਅੱਜ ਦਾ ਸੋਚਣ  ਨੀ ਦਿੰਦਾਂ  ਕੱਲ੍ਹ ਬਾਰੇ
  ਇਹ ਲੋਕ ਠਰਦੇ ਹੋਏ ਚੁੱਲਿਆਂ ਦੀ ਕੈਦ ਵਿੱਚ ਨੇ,

ਗੱਲ  ਏਕੇ ਬਾਰੇ  ਕਰਦੇ  ਓ ਜਿਨਾਂ ਕੋਲ ਜਾਕੇ 
ਇਹ ਲੋਕ ਦਿਲਾਂ ਦੀਆਂ ਦੂਰੀਆਂ ਦੀ ਕੈਦ ਵਿੱਚ ਨੇ,


ਪੌਣ ਪਾਣੀ, ਮਿੱਟੀ, ਬੋਲੀ ਸਾਡੀ ਉਹਨਾਂ ਦੁਰਕਾਰੀ
ਅਣਖਾਂ ਦੇ ਪੁਜਾਰੀ ਖ਼ੌਫ ਕਿਹੜੇ ਦੀ ਕੈਦ ਵਿੱਚ ਨੇ,

ਜਾਗਦੇ ਰਹੋਂ ਦਾ ਹੋਕਾਂ ਦੇਣਾਂ ਸਾਡਾ ਬਣਦਾ ਫਰਜ਼ 
ਭਾਵੇ ਲੋਕ ਸਿਆਸਤ ਦੇ ਪਾੜਿਆਂ ਦੀ ਕੈਦ ਵਿੱਚ ਨੇ,

.......ਮੰਡੇਰ ਜਖੇਪਲੀਆਂ......

©Jagtar Jakhepalia #moonbeauty  deep chahal ਮੇਰੇ ਜਜ਼ਬਾਤ Ravneet kaur manraj kaur ਅਮਨਦੀਪ ਸਿੰਘ

#moonbeauty deep chahal ਮੇਰੇ ਜਜ਼ਬਾਤ Ravneet kaur manraj kaur ਅਮਨਦੀਪ ਸਿੰਘ

209064a2090aa6537231f04d07d1263a

ਜਗਤਾਰ ਜਖੇਪਲ

ਕਿੰਨੇਂ ਪੜਦੇ ਹੋਗੇ ਨੇ ਹਨਾ
ਗੱਲਾਂ ਕਰਨ ਦੇ 

ਤੇ ਗੱਲ ਫੇਰ ਵੀ ਜੱਗ ਜ਼ਾਹਰ 
ਹੋਣੋ ਨੀ ਰਹਿੰਦੀ

©Jagtar Jakhepalia #Music  deep chahal ਅਮਨਦੀਪ ਸਿੰਘ  manraj kaur Ravneet kaur ਮੇਰੇ ਜਜ਼ਬਾਤ

#Music deep chahal ਅਮਨਦੀਪ ਸਿੰਘ manraj kaur Ravneet kaur ਮੇਰੇ ਜਜ਼ਬਾਤ #Thoughts

209064a2090aa6537231f04d07d1263a

ਜਗਤਾਰ ਜਖੇਪਲ

ਵੰਡ ਖ਼ੁਸ਼ਬੋਈਆਂ ਇਹਨੇ ਜਾਣਾਂ ਹੀ ਏ ਮੁਰਝਾ, 
 ਮੈਨੂੰ ਇਸ ਤੋਂ ਬਿਨ੍ਹਾਂ ਵੀ ਕਦੇ ਕਿਸੇ ਨੇ ਜਾਣਇਆਂ ਏ ਕੁਝ।

ਦਿਨ ਇਕ ਦੀ ਹੈ ਜ਼ਿੰਦਗੀ ਕਿਸਦੇ ਪਿਆਰ ਲੇਖੇ ਲਾਵਾਂ, 
ਮੈਨੂੰ ਵੀ ਇਹ  ਖਿੜਨ ਤੋਂ ਸਿਵਾ,  ਸੁੱਝਿਆਂ ਏ ਕੁਝ ।

ਖੁਸ਼  ਦਿਲ ਹੀ ਨੇ ਜੋ ਮੇਰੇ ਨਾਲ  ਰੱਖਣ  ਰਾਬਤਾ,
ਦੱਸ ਉਦਾਸੀ ਨੇ ਖਿੜਿਆ ਚੋਂ ਕਦੇ ਲੱਭਿਆ ਏ ਕੁਝ।

  ਮੁੱਲ ਮਹਿਕਾਂ ਦਾ ਜਾਂਣਦੇ ਨੇ ਜੋ ਖਿੜੇ ਬਾਗ਼ ਕਦੇ ਨੀ ਉਜਾੜਦੇ, 
ਈਰਖਾਂ ਨੂੰ ਦਿਲ ਫੁੱਲ ਤੋੜਨੇ ਤੋਂ ਬਿਨਾ ਕਦੇ ਸੁੱਝਿਆ ਏ ਕੁਝ।




# ਮੰਡੇਰ ਜਖੇਪਲੀਆਂ #

©Jagtar Jakhepalia #Rose  deep chahal ਮੇਰੇ ਜਜ਼ਬਾਤ Parwinder Kaur Ravneet kaur ਅਮਨਦੀਪ ਸਿੰਘ

Rose deep chahal ਮੇਰੇ ਜਜ਼ਬਾਤ Parwinder Kaur Ravneet kaur ਅਮਨਦੀਪ ਸਿੰਘ

209064a2090aa6537231f04d07d1263a

ਜਗਤਾਰ ਜਖੇਪਲ

ਮੈਂ ਮੇਰੇ ਇਸ਼ਕ ਦੀ ਸਾਰੀ ਦਾਸਤਾਨ 
                    ਉਹਨਾਂ ਅੱਖਰਾਂ ਨੂੰ ਦੱਸ ਦਿੱਤੀ 
            ਤੇ ਹੁਣ 
                    ਉਹ ਅੱਧੀ ਰਾਤ ਉੱਠ ਬੈਠ ਕੇ 
                  ਕਵਿਤਾ ਤੇ ਮਿੱਟੀ ਪਾ ਕੇ 
                ਪਾਣੀ ਪਾ ਦਿੰਦੇ ਨੇ 
                ਜਿੱਥੋਂ ਤੇਰਾ ਮੇਰਾ ਇਸ਼ਕ
                ਟਮੂਰ ਮਰ ਉੱਠ ਬਹਿੰਦਾ।

          
                   ___ ਮੰਡੇਰ ਜਖੇਪਲੀਆਂ___

©Jagtar Jakhepalia #alone  manraj kaur ਅਮਨਦੀਪ ਸਿੰਘ

#alone manraj kaur ਅਮਨਦੀਪ ਸਿੰਘ

209064a2090aa6537231f04d07d1263a

ਜਗਤਾਰ ਜਖੇਪਲ

ਨਜ਼ਰੋਂ  ਨੇ  ਉਸੇ  ਐਸੇ  ਨਜ਼ਰ ਅੰਦਾਜ਼  ਕਰ  ਦੀਆ

ਜੈਸੇ  ਉਸਸੇ  ਕਭੀ  ਕੋਈ  ਰਾਬਤਾ  ਹੀ  ਨਾ  ਰਹਾ  ਹੋ ,

ਹਮੇ  ਆਦਤ  ਨਹੀਂ,  ਹਰ  ਜਗ੍ਹਾ ਦਰਦ  ਬਿਆ  ਕਰਨੇ  ਕੀ

 ਸੋਚੋਂ ਕੈਸੇ ਹੋਗਾ ਵੋ ਪਾਸ ਜਿਸਕੇ ਖੁਸੀਓ ਮੇਂ ਸੇ ਗਮ ਹੀ ਰਹਾ ਹੋ।

©Jagtar Jakhepalia #coldnights
209064a2090aa6537231f04d07d1263a

ਜਗਤਾਰ ਜਖੇਪਲ

ਆਪਣਿਆਂ ਦੇ ਸਾਥ ਨੇ

ਇਸ ਕਦਰ ਬਰਬਾਦ ਕੀਤਾਂ

 ਕਿ ਹੁਣ ਮਹਿਫਲਾਂ ਛੱਡ ਕੇ 

ਕੱਲੇ ਖੜਨਾ ਚੰਗਾ ਲੱਗਦਾ ।

©Jagtar Jakhepalia #LostInNature
209064a2090aa6537231f04d07d1263a

ਜਗਤਾਰ ਜਖੇਪਲ

ਜਿਵੇਂ ਮੈਂ ਉਹਦੀ ਨਿੱਤ ਦੀਦ ਨੂੰ ਤਰਸਾਂ, ਅੱਜ
 ਉਹ ਵੀ ਹੋਣੀ ਕਿਸੇ ਦੀਆਂ ਤੱਕਦੀ ਰਾਹਵਾਂ ।
ਉਡੀਕ ਕਰਨ ਤੇ ਕਰਵਾਉਣ ਚ ਫਰਕ ਹੈ ਕਿੰਨਾ
ਉਹ ਵੀ ਕਰਦੀ ਹੋਣੀ ਦਿਲ ਨਾਲ ਸੁਲਾਹਵਾ ।
ਮੈਂ ਸਦਾ ਰਹਾ ਸਲਾਮਤ ਉਹ ਮੰਗਦੀ ਖੈਰਾਂ
ਮੈਂ ਉਹਦੇ ਬਦਲੇ ਉਹਨੂੰ ਸਦਾ ਖੁਸ ਰੱਖੂਗਾ।
ਦਿਲਾਂ  ਉਹ  ਕਿੰਨਾ  ਸੋਹਣਾ ਪਲ ਹੋਓ
 ਜਦੋਂ ਇੱਕ ਚੰਨ ਨੂੰ ਮੇਰਾ ਚੰਨ ਤੱਕੂਗਾ ।

✍️ ਮੰਡੇਰ ਜਖੇਪਲੀਆ #Moon
loader
Home
Explore
Events
Notification
Profile