Nojoto: Largest Storytelling Platform

ਕੱਲ੍ਹ ਫੇਰ ਜਦੋਂ ਯਾਦਾਂ ਦਾ ਉਬਾਲ ਆਇਆ ਦਿਲ ਵਿੱਚ ਫੇਰ ਓਹਿਓ

ਕੱਲ੍ਹ ਫੇਰ ਜਦੋਂ ਯਾਦਾਂ ਦਾ ਉਬਾਲ ਆਇਆ
ਦਿਲ ਵਿੱਚ ਫੇਰ ਓਹਿਓ ਸਵਾਲ ਆਇਆ
ਦੱਸ ਕੀ ਮੁੱਲ ਵਿੱਕੀਆਂ ਮੇਰੀ ਬਫਾਵਾਂ
ਮੈਨੂੰ ਛੱਡਣ ਦਾ ਹੀ`ਕਿਉਂ ਤੈਨੂੰ ਖਿਆਲ ਆਇਆ
ਮੈ ਤਾਂ ਤੇਰੇ ਲਾਏ ਬੂਟੇ ਨੂੰ ਵੀ ਸੁੱਕਣ ਨਹੀਂ ਦਿੱਤਾ
ਤੇਰੀ ਤੋਹੀਨ ਕਰਕੇ ਕਿਸੇ ਨੂੰ ਥੁੱਕਣ ਨਹੀਂ ਦਿੱਤਾ
ਬਹੁਤ ਜਰੇ ਨੇ ਮੈ ਤਾਹਨੇ ਮੇਹਣੇ ਦੁਨੀਆ ਦੇ
ਪਰ ਤੇਰੀਆਂ ਯਾਦਾਂ ਦੇ ਸਿਲਸਿਲੇ ਨੂੰ 
 ਮੈ ਕਦੇ ਰੁੱਕਣ ਨਹੀਂ ਦਿੱਤਾ Shayri from Heart 💔😔😔

Shayri from Heart 💔😔😔 #ਸ਼ਾਇਰੀ