ਹਿਮਾਇਤੀ ਬਣ ਕੇ ਦਿਲਬਰਾਂ ਦੇ... ਕੁੱਝ ਸੱਜਣ ਹੋ ਬੇਗਾਨੇ ਗਏ... ਉਹਨਾਂ ਬੇਵਫਾਈਆਂ ਦੇ ਤਾਬੂਤਾਂ ' ਚ ਪਾ ਜਜ਼ਬਾਤਾਂ ਨੂੰ.. ਸਾਡੇ ਸਿਰ ਕਰ ਹਰਜਾਨੇ ਗਏ... ਮੁਹੱਬਤ ਦੇ ਸੌਦੇਬਾਜ਼ੀ ਦੇ ਰਾਹਾਂ ਤੇ... ਨਿਸਾਰ ਹੋ ਕਈ ਦੀਵਾਨੇ ਗਏ... ਨਸੀਅਤ ਦੇ ਗਏ ਉਹ ਤਕਦੀਰਾਂ ਨੂੰ.. ਪਰ ਲੁੱਟੇ ਕਈ ਚਾਹਤ ਦੇ ਅਫ਼ਸਾਨੇ ਗਏ.... ©ਸੁਭਾਸ਼ ਨਿਮਾਣਾ #lonely