Nojoto: Largest Storytelling Platform

ਇਕ ਕਲਮ ਹੀ ਸੀ ਜੋ ਮੇਰੀ ਸੀ,, ਬਾਕੀ ਸਭ ਨੇ ਦਸਤਾ ਕਿ ਸੀ ਓ

ਇਕ ਕਲਮ ਹੀ ਸੀ ਜੋ ਮੇਰੀ ਸੀ,,
ਬਾਕੀ ਸਭ ਨੇ ਦਸਤਾ ਕਿ ਸੀ ਓ
ਭਾਂਵੇ ਚੰਗੀ ਭਾਂਵੇ ਮਾੜੀ ਕਰ ਗਏ,,
ਹੈ ਤਾਂ ਰੱਬ ਦੇ ਬੰਦੇ ਸੀ ਓ...
ਹਰ ਮੋੜ ਤੇ ਰੋਣਾ ਪੈਂਦਾ ਸੀ,,
ਕਿ ਰਜਾ ਨਾ ਸਮਝਾ ਤੇਰੀ ਸੀ...
ਬਾਕੀ ਸਬ ਨੇ ਦਸਤਾ ਕਿ ਸੀ ਓ,,
ਇਕ ਕਲਮ ਹੀ ਸੀ ਜੋ ਮੇਰੀ ਸੀ...
✍🏻ਪ੍ਰੀਤ_ਲਵ



             @preet.likhavat #kalam #preet_love#lyricist #follow_on_instagram #like #cmmt #share #viral #shayri
ਇਕ ਕਲਮ ਹੀ ਸੀ ਜੋ ਮੇਰੀ ਸੀ,,
ਬਾਕੀ ਸਭ ਨੇ ਦਸਤਾ ਕਿ ਸੀ ਓ
ਭਾਂਵੇ ਚੰਗੀ ਭਾਂਵੇ ਮਾੜੀ ਕਰ ਗਏ,,
ਹੈ ਤਾਂ ਰੱਬ ਦੇ ਬੰਦੇ ਸੀ ਓ...
ਹਰ ਮੋੜ ਤੇ ਰੋਣਾ ਪੈਂਦਾ ਸੀ,,
ਕਿ ਰਜਾ ਨਾ ਸਮਝਾ ਤੇਰੀ ਸੀ...
ਬਾਕੀ ਸਬ ਨੇ ਦਸਤਾ ਕਿ ਸੀ ਓ,,
ਇਕ ਕਲਮ ਹੀ ਸੀ ਜੋ ਮੇਰੀ ਸੀ...
✍🏻ਪ੍ਰੀਤ_ਲਵ



             @preet.likhavat #kalam #preet_love#lyricist #follow_on_instagram #like #cmmt #share #viral #shayri