ਤੇਰੇ ਹਰ ਸਾਹ ਵਿੱਚੋਂ ਨਿੱਕਲੁ ਨਾਮ ਮੇਰਾ... ਹਰ ਥਾਂ ਲੱਭਦਾ ਮਰਜੂਗਾ ਇਹੀ ਆ ਇੰਤਕਾਮ ਮੇਰਾ..! ਇਸ਼ਾਨ ਇੱਕੋ ਹੀ ਸੀ ਤੇਰੇ ਨਾਲ ਜਿੰਦਗੀ ਬਿਤਾਉਣੇ ਦਾ ਖੁਆਬ ਮੇਰਾ..! ਹਰ ਥਾਂ ਪਾਉ ਮੌਜੂਦਗੀ ਮੇਰੀ ਇਹੀ ਆ ਇੰਤਕਾਮ ਮੇਰਾ..! ©Ohi13IsHaN #share #Shaayari #Pade #Drops Suresh Swami Naseeb bhatti SanDeepDing sraj midnight writer Aman Verma