Nojoto: Largest Storytelling Platform
ishankumar2936
  • 12Stories
  • 137Followers
  • 926Love
    7.8LacViews

ੳਹੀ13ਇਸ਼ਾਨ..!

ਦੁਨੀਆਂ ਦਾ ਸੱਭ ਤੋਂ ਖੂਬਸੂਰਤ ਬੂਟਾ ਵਿਸ਼ਵਾਸ਼ ਦਾ ਹੁੰਦਾ ਹੈ ਜੋ ਜਮੀਨ ਵਿੱਚ ਨਹੀਂ ਦਿਲ ਵਿੱਚ ਉਗਦਾ ਹੈ ... +91 8437398335

  • Popular
  • Latest
  • Video
52c53d4877f2bc476b6998aa1ad3c6d4

ੳਹੀ13ਇਸ਼ਾਨ..!

ਕਹਿੰਦਾ :- ਮੁੜ ਆਈ ਤੂੰ ਮੇਰੀ ਜ਼ਿੰਦਗੀ ਚ'
ਰੱਬ ਜਾਣੇ ਕਿ ਸੋਚ ਆਈ ਤੂੰ ਮੇਰੀ ਜ਼ਿੰਦਗੀ ਚ।
ਜੇ ਨਾ ਕਰਦੀ ਬੇਵਫਾਈ ਤੂੰ ਮੇਰੀ ਜ਼ਿੰਦਗੀ ਚ,
ਰਾਣੀ ਬਣਾ ਰੱਖ ਲੈਣਾ ਸੀ ਮੈਂ ਆਪਣੀ ਜ਼ਿੰਦਗੀ ਚ..!
ਯਕੀਨ ਨਹੀ ਸੀ ਟੁੱਟਣਾ ਮੇਰਾ ਜੇ ਯਕੀਨ ਤੋੜਦੀ ਨਾ ਤੂੰ ਮੇਰਾ 
ਮੁੜ ਨਾ ਆਉਦੀ ਜ਼ਿੰਦਗੀ ਚ, ਇਸ਼ਾਨ ਖੁਸ਼ ਹੀ ਸੀ ਆਪਣੀ ਜ਼ਿੰਦਗੀ ਚ,।
ਇਸ਼ਾਨ ਖੁਸ਼ ਹੀ ਸੀ ਆਪਣੀ ਜ਼ਿੰਦਗੀ ਚ..!
                      @ਉਹੀ13ਇਸ਼ਾਨ..!

©ੳਹੀ13ਇਸ਼ਾਨ..! #Light
52c53d4877f2bc476b6998aa1ad3c6d4

ੳਹੀ13ਇਸ਼ਾਨ..!

ਤੇਰੀ ਨਫਰਤ ਨੇ ਮੈਨੂੰ ਜੀਣਾ ਸਿਖਾਇਆ...
ਘੁਟ ਘੁਟ ਕਰਕੇ ਹੰਝੂ ਪੀਣਾ ਸਿਖਾਇਆ..!
ਤੇਰੇ ਨਾਲ ਮੇਰਾ ਰਿਸ਼ਤਾ ਕੋਈ ਨਹੀ ਪਰ...
ਤੂੰ ਮੈਨੂੰ ਨਿਭਾਉਣਾ ਸਿਖਾਇਆ...
ਤੇਰੇ ਤੋ ਪਹਿਲਾ Mental jaani ਕੁੱਝ ਨਹੀ ਸੀ ਪਰ...
ਤੂੰ ਆਮ ਤੋ ਖਾਸ ਬਣਾਇਆ।    
ਕਮਲੀਏ ਜਿਆਦਾ ਨਾ ਸੋਚ...      @ਉਹੀ13ਇਸ਼ਾਨ..!✍️
ਬਸ ਤੂੰ ਮੈਨੂੰ ਲਿੱਖਣਾ ਸਿਖਾਇਆ..!
ਤੇਰੀ ਨਫਰਤ ਨੇ ਮੈਨੂੰ ਜੀਣਾ ਸਿਖਾਇਆ...
ਘੁਟ ਘੁਟ ਕਰਕੇ ਹੰਝੂ ਪੀਣਾ ਸਿਖਾਇਆ..!

©ੳਹੀ13ਇਸ਼ਾਨ..! #Fire
52c53d4877f2bc476b6998aa1ad3c6d4

ੳਹੀ13ਇਸ਼ਾਨ..!

ਕੀ ਲਿਖਾ ਮੈ।
ਲਿਖ ਤੇਰਾ ਨਾਮ ਬੈਠਾ। 
ਜੋ ਨਹੀ ਚਾਉਣਾ ਉਹ ਲਿਖ ਬੈਠਾ।
ਕਿੰਨੀ ਦਿੱਤੀ ਸੀ ਹਮਦਰਦੀ ਤੂੰ ਮੈਨੂੰ 
ਅੱਜ ਮੇਰਿਆ ਦਰਦਾ ਨਾਲ ਮੁਲਾਕਾਤਾ ਹੋਣ 
ਚੰਦ ਮੇਰਾ ਡੁੱਬਿਆ ਕਾਲੇ ਬੱਦਲਾ ਚ,
ਚਾਨੰਨ ਨਾ ਹੋਇਆ ਉਸ ਦਿਨ ਦਾ ਮੇਰੀ ਜਿੰਦਗੀ ਚ,
ਜੀਦਣ ਦਾ ਇਸ਼ਾਨ ਤੇਰੀ ਜਿੰਦਗੀ ਚੌ, ਤੇਰਾ ਚੰਦ ਦੂਰ ਹੋਇਆ।
ਕੀ ਲਿਖਾ ਮੈ।
ਲਿਖ ਤੇਰਾ ਨਾਮ ਬੈਠਾ।
                                  ®️ਉਹੀ13ਇਸ਼ਾਨ..!

©ੳਹੀ13ਇਸ਼ਾਨ..!
52c53d4877f2bc476b6998aa1ad3c6d4

ੳਹੀ13ਇਸ਼ਾਨ..!

52c53d4877f2bc476b6998aa1ad3c6d4

ੳਹੀ13ਇਸ਼ਾਨ..!

ਮੁੱੜ ਆਂਈ ਤੂੰ ਮੇਰੀ ਜਿੰਦਗੀ ਚ 
ਰੱਬ ਜਾਣੇ ਕੀ ਸੋਚ ਆਂਈ ਤੂੰ ਮੇਰੀ ਜਿੰਦਗੀ ਚ 
ਜੇ ਨਾਂ ਕਰਦੀ ਬੇਵਫਾਈ ਤੂੰ ਮੇਰੀ ਜਿੰਦਗੀ ਚ 
ਰਾਣੀ ਬਣਾ ਰੱਖ ਲੈਣਾ ਸੀਂ ਮੈਂ ਆਪਣੀ ਜਿੰਦਗੀ ਚ..!
@ੳਹੀ13ਇਸ਼ਾਨ..!

©Ohi13IsHaN #ੳਹੀ13ਇਸ਼ਾਨ #Shaayari #poem #Poetry 

#MereKhayaal  Shayar Amrit Suresh Swami ਕੁੱਲਵਿੰਦਰ899ਚਹਿਲ SanDeepDing sraj midnight writer

#ੳਹੀ13ਇਸ਼ਾਨ #Shaayari #poem #Poetry #MereKhayaal Shayar Amrit Suresh Swami ਕੁੱਲਵਿੰਦਰ899ਚਹਿਲ SanDeepDing sraj midnight writer

52c53d4877f2bc476b6998aa1ad3c6d4

ੳਹੀ13ਇਸ਼ਾਨ..!

ਦਿਲ ਤੋੜ ਕੇ ਸੁੱਟਿਆ ਮੇਰਾ ਤੂੰ
ਕਿੱਥੇ ਜਾ ਕੇ ਲਾਇਆਂ ਡੇਰਾ ਤੂੰ 
ਦਿਲ ਚੰਦਰਾ ਤੈਨੂੰ ਭੁੱਲਦਾ ਨਹੀ 
ਮੇਰੀ ਜਿੰਦਗੀ ਚ, ਕਰਗੀ ਹਨੇਰਾ ਤੂੰ 
ਇਸ਼ਾਨ ਹਾਰ ਗਿਆ ਏ ਜਿੰਦਗੀ ਤੋ
ਨੀ ਕਾਤੋ ਕਹਿ ਗਈ ਸੀ ਕਿ ਰੱਬ ਮੇਰਾ ਤੂੰ..!

©Ohi13IsHaN #meltingdown
52c53d4877f2bc476b6998aa1ad3c6d4

ੳਹੀ13ਇਸ਼ਾਨ..!

ਸਾਰੀ ਜਿੰਦਗੀ ਤੈਨੂੰ ਨੀ ਚੇਤੇ ਰੱਖਾਂਗੇ 
ਕਿੱਥੋਂ ਸੀ ਕੌਣ ਸੀ ਇਹ ਵੀ ਯਾਦ ਰੱਖਾਂਗੇ 
ਕਿਵੇਂ ਤੋੜਿਆ ਦਿਲ ਮੇਰਾ ਆਬਾਦ ਰੱਖਾਂਗੇ 
ਸਾਨੂੰ ਚੰਗੀਆ ਨੂੰ ਕਰਗੀ ਖਰਾਬ 
ਇਹ ਵੀ ਯਾਦ ਰੱਖਾਂਗੇ..!✍️

©Ohi13IsHaN #Shaayari #poem #Poetry #creativewriting #Trending 

#cancer  sraj midnight writer SanDeepDing ਕੁੱਲਵਿੰਦਰ899ਚਹਿਲ Suresh Swami Naseeb bhatti

#Shaayari #poem #Poetry #creativewriting #Trending #cancer sraj midnight writer SanDeepDing ਕੁੱਲਵਿੰਦਰ899ਚਹਿਲ Suresh Swami Naseeb bhatti

52c53d4877f2bc476b6998aa1ad3c6d4

ੳਹੀ13ਇਸ਼ਾਨ..!

ਗੈਰਾ ਦੇ ਪੱਟਾ ਚ ਸਿਰ ਰੱਖ ਸੋਣ ਵਾਲਿਆਂ 
ਦੇਖ ਤੇਰੇ ਵੱਲ ਮੈਨੂੰ ਰੌਣ ਆ ਗਿਆ।
ਵੇ ਬੇਸ਼ਰਮਾ ਕਿਥੋਂ ਮੇਰੀ ਜਿੰਦਗੀ ਚ ਮੈਨੂੰ ਸਤੋਣ ਆ ਗਿਆ 
ਇਸ਼ਾਨ ਤੇਰੇ ਵਰਗਾ ਹੀ ਆ ਇਹ ਕੌਣ ਆ ਗਿਆ।

©Ohi13IsHaN #Shaayari #poem #Poetry #creativewriting #Broken 
#Heart 
#LookingDeep  Suresh Swami ਕੁੱਲਵਿੰਦਰ899ਚਹਿਲ sraj midnight writer SanDeepDing ਕੁੱਲਵਿੰਦਰ899ਚਹਿਲ

#Shaayari #poem #Poetry #creativewriting #Broken #Heart #LookingDeep Suresh Swami ਕੁੱਲਵਿੰਦਰ899ਚਹਿਲ sraj midnight writer SanDeepDing ਕੁੱਲਵਿੰਦਰ899ਚਹਿਲ

52c53d4877f2bc476b6998aa1ad3c6d4

ੳਹੀ13ਇਸ਼ਾਨ..!

ਅੱਜ ਮੇਰਾ ਆਤਮਾ ਤੋ ਵੱਖ ਹੋਣ ਨੂੰ ਜਿ ਕਰਦਾ 
ਕੀ ਕਿੰਨਾਂ ਕੀਤਾ ਉਹਨਾਂ ਦਾ ਮੈਂ
ਤਾਂ ਇਕੱਲੇ ਬਹਿ ਕੇ ਰੌਣ ਨੂੰ ਜਿ ਕਰਦਾਂ..!
ਇਸ਼ਾਨ ਜੇਹੋ ਅਜਿਹੀ ਕੀਤੀ ਤੂੰ ਨਾਲ ਮੇਰੇ 
ਮੇਰਾ ਉਹੋ ਅਜਿਹੀ ਕਰਨ ਨੂੰ ਜਿ ਕਰਦਾਂ..!
ਹੁਣ ਇਕੱਲੇ ਬਹਿ ਕੇ ਰੌਣ ਨੂੰ ਜਿ ਕਰਦਾਂ...✍️

©Ohi13IsHaN ਬੇਸ਼ਰਮ Likhari #sharyi #poetry ÷#cretive #Trending #Broken 

#horror  Naseeb bhatti Suresh Swami SanDeepDing sraj midnight writer Shayar Amrit

ਬੇਸ਼ਰਮ Likhari #sharyi #Poetry ÷cretive #Trending #Broken #horror Naseeb bhatti Suresh Swami SanDeepDing sraj midnight writer Shayar Amrit

52c53d4877f2bc476b6998aa1ad3c6d4

ੳਹੀ13ਇਸ਼ਾਨ..!

ਤੇਰੇ ਹਰ ਸਾਹ ਵਿੱਚੋਂ  ਨਿੱਕਲੁ ਨਾਮ ਮੇਰਾ...
ਹਰ ਥਾਂ ਲੱਭਦਾ ਮਰਜੂਗਾ ਇਹੀ ਆ ਇੰਤਕਾਮ ਮੇਰਾ..!
ਇਸ਼ਾਨ ਇੱਕੋ ਹੀ ਸੀ ਤੇਰੇ ਨਾਲ ਜਿੰਦਗੀ ਬਿਤਾਉਣੇ ਦਾ ਖੁਆਬ ਮੇਰਾ..!
ਹਰ ਥਾਂ ਪਾਉ ਮੌਜੂਦਗੀ ਮੇਰੀ ਇਹੀ ਆ ਇੰਤਕਾਮ ਮੇਰਾ..!

©Ohi13IsHaN #share #Shaayari #Pade 

#Drops  Suresh Swami Naseeb bhatti SanDeepDing sraj midnight writer Aman Verma

#share #Shaayari #Pade #Drops Suresh Swami Naseeb bhatti SanDeepDing sraj midnight writer Aman Verma

loader
Home
Explore
Events
Notification
Profile