Nojoto: Largest Storytelling Platform

ਜੇ ਤੂੰ ਜਾਣਾ ਈ ਆ ਤਾਂ ਦਿਲ ਵਿੱਚ ਕੋਈ ਗਿਲਾ ਨਾ ਲੈ ਕੇ

ਜੇ ਤੂੰ ਜਾਣਾ ਈ ਆ
ਤਾਂ  ਦਿਲ ਵਿੱਚ ਕੋਈ 
ਗਿਲਾ ਨਾ ਲੈ ਕੇ  ਜਾਵੀ
ਰੱਬ ਕਰੇ ਆਪਾ ਕਦੇ ਫਿਰ 
ਕਿਸੇ ਮੋੜ ਤੇ  ਮਿਲੀਏ
ਤਾਂ ਤੇਰੇ ਜਾ ਮੇਰੇ ਦਿਲ 
ਵਿਚ ਉਹ ਪਿਆਰ 
ਉਦਾ ਹੀ ਹੋਵੇ
ਖੁਸ਼ੀ ਖੁਸ਼ੀ ਜਾ।
ਰੱਬ ਤੇਰੀ ਝੋਲੀ 
ਖੁਸ਼ੀਆ ਨਾਲ ਆਬਾਦ ਰੱਖੇ
ਜੇ ਤੂੰ ਜਾਣਾ ਈ ਆ
ਤਾਂ  ਦਿਲ ਵਿੱਚ ਕੋਈ 
ਗਿਲਾ ਨਾ ਲੈ ਕੇ  ਜਾਵੀ
ਰੱਬ ਕਰੇ ਆਪਾ ਕਦੇ ਫਿਰ 
ਕਿਸੇ ਮੋੜ ਤੇ  ਮਿਲੀਏ
ਤਾਂ ਤੇਰੇ ਜਾ ਮੇਰੇ ਦਿਲ 
ਵਿਚ ਉਹ ਪਿਆਰ 
ਉਦਾ ਹੀ ਹੋਵੇ
ਖੁਸ਼ੀ ਖੁਸ਼ੀ ਜਾ।
ਰੱਬ ਤੇਰੀ ਝੋਲੀ 
ਖੁਸ਼ੀਆ ਨਾਲ ਆਬਾਦ ਰੱਖੇ
navkaur5391

Nav kaur

New Creator